3.5 Vocabulary

The minimum core vocabulary lists are primarily intended as a guide for teachers to assist in the planning of schemes of work. The assessment tasks at Foundation Tier will require students to understand and respond to common or familiar and/or forms of words that are not on the vocabulary list. The assessment tasks at Higher Tier will require students to understand and respond to words and/or forms of words that are not on the vocabulary list and which are less common or familiar than those used in relation to Foundation Tier assessments. Vocabulary listed under a particular theme should be considered transferable, as appropriate, to the other themes.

3.5.1 Rubrics and instructions

The following is a guide to the sort of rubrics and instructions which will be used in Section B of the listening and reading exams. The list is indicative, not exclusive.

Panjabi

English

ਤੁਸੀਂ ਇੱਕ ਹੀ ਨੰਬਰ ਦੁਬਾਰਾ ਵਰਤ ਸਕਦੇ ਹੋ ।

NB You can use the same number more than once.

ਇਹ ਕਿਹੜਾ ਵਿਅਕਤੀ ਹੈ? ਸਹੀ ਵਿਅਕਤੀ ਦਾ ਨਾਂ ਲਿਖੋ ।

Which person is it? Write the name of the correct person.

ਇਹ ਕੌਣ ਸੀ? ਸਹੀ ਆਦਮੀ ਦਾ ਨਾਂ ਲਿਖੋ ।

Who is it? Write the name of the correct person.

(ਦੋ) ਸਹੀ ਵਾਕ ਚੁਣੋ ।

Choose (two) correct sentences.

ਸਹੀ ਉੱਤਰ ਦੀ ਚੋਣ ਕਰੋ ।

Choose the correct answer.

ਪੰਜਾਬੀ ਵਿੱਚ ਪੂਰਾ ਕਰੋ...

Complete… in Panjabi.

ਸਾਰਣੀ ਪੂਰੀ ਕਰੋ ।

Complete the grid.

ਹੇਠ ਲਿਖੀ ਵਾਰਤਾ ਨੂੰ ਇਸ ਦੇ ਹੇਠਾਂ ਵਾਲੀ ਲਿਸਟ ਵਿੱਚੋਂ ਸ਼ਬਦਾਂ ਨਾਲ ਪੂਰਾ ਕਰੋ ।

Complete the following text with words from the list below.

ਸਹੀ ਸ਼ਬਦ ਦੇ ਸਾਹਮਣੇ ਵਾਲਾ ਨੰਬਰ ਖਾਨੇ ਵਿੱਚ ਲਿਖੋ ।

Write the number of the correct word in the box.

ਫੈਸਲਾ ਕਰੋ ਕਿ ਇਹ ਠੀਕ (ਠ), ਗਲਤ (ਗ), ਦੱਸਿਆ ਨਹੀਂ (?) ਹੈ । ਲਿਖੋ ਠ, ਗ, ਜਾਂ ? ।

Decide if it is True (ਠ) False (ਗ) or Not Mentioned (?). Write ਠ, ਗ or ?

(ਦੋ) ਵੇਰਵੇ ਦਿਉ ।

Give (two) details.

ਇਸ ਪੈਰੇ/ ਗੱਲਬਾਤ/ ਮੁਲਾਕਾਤ/ ਰਿਪੋਰਟ/ ਨੂੰ... ਸੁਣੋ ।

Listen to this passage/this conversation/this interview/this report…

ਸਹੀ ਨੰਬਰ ਹਰ ਖਾਨੇ ਵਿੱਚ ਲਿਖੋ ।

Write the correct number in each box.

ਸਹੀ ਨੰਬਰ ਖਾਨੇ ਵਿੱਚ ਲਿਖੋ ।

Write the correct number in the box.

ਸਹੀ ਨੰਬਰ ਹਰ ਖਾਨਿਆਂ ਵਿੱਚ ਲਿਖੋ ।

Write the correct numbers in the boxes.

ਸਹੀ ਵਿਅਕਤੀ ਦੀ ਪਛਾਣ ਕਰੋ ।

Identify the correct person.

ਪੂਰੇ ਵਾਕਾਂ ਵਿੱਚ ਲਿਖਣਾ ਜ਼ਰੂਰੀ ਨਹੀਂ ।

It is not necessary to write in full sentences.

ਪੜ੍ਹੋ...

Read…

ਇੱਕ ਹਾਂ ਪੱਖੀ/ ਨਾਂਹ ਪੱਖੀ ਫ਼ਾਇਦਾ/ ਨੁਕਸਾਨ ਲਿਖੋ

Mention one positive aspect/negative aspect/advantage/disadvantage

ਹਾਂ ਪੱਖ ਲਈ, ਲਿਖੋ ਹ

ਨਾਂਹ ਪੱਖ ਲਈ, ਲਿਖੋ ਨ

ਹਾਂ ਪੱਖ ਲਈ ਅਤੇ ਨਾਂਹ ਪੱਖ ਲਈ, ਲਿਖੋ ਹ+ਨ

For a positive opinion, write (ਹ)

For a negative opinion, write (ਨ)

For a positive and negative opinion, write (ਹ+ਨ)

ਕਿਹੜਾ ਉੱਤਰ ਸਹੀ ਹੈ?

Which is the correct answer?

ਖ਼ਾਲੀ ਥਾਂਵਾਂ ਭਰੋ ।

Fill in the blanks.

ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲਿਖੋ ।

Answer these questions.

(ਪ੍ਰਸ਼ਨਾਂ ਦੇ) ਉੱਤਰ ਪੰਜਾਬੀ ਵਿੱਚ ਲਿਖੋ ।

Answer (the questions) in Panjabi.

ਪ੍ਰਸ਼ਨ ਦੇ ਦੋਵੇਂ ਭਾਗਾਂ ਦਾ ਉੱਤਰ ਦਿਓ ।

Answer both parts of the question.

ਦੋ ਗੱਲਾਂ ਲਿਖੋ ।

Write two details.

ਦੋ ਕਾਰਨ ਲਿਖੋ ।

Give two reasons.

The following is a guide to the sort of rubrics and instructions which will be used in the writing exam. The list is indicative, not exclusive.

Panjabi English

ਵਰਣਨ ਕਰੋ...

Describe…

ਲਿਖੋ...

Write…

ਪੰਜਾਬੀ ਵਿੱਚ ਲਗਭਗ 40 ਸ਼ਬਦ ਲਿਖੋ ।

Write approximately 40 words in Panjabi.

ਪੰਜਾਬੀ ਵਿੱਚ ਲਗਭਗ 90 ਸ਼ਬਦ ਲਿਖੋ । ਹਰ ਭਾਗ ਬਾਰੇ ਕੁਝ ਲਿਖੋ ।

Write approximately 90 words in Panjabi. Write something about each bullet point.

ਪੰਜਾਬੀ ਵਿੱਚ ਲਗਭਗ 150 ਸ਼ਬਦ ਲਿਖੋ । ਦੋਵਾਂ ਭਾਗਾਂ ਬਾਰੇ ਕੁਝ ਲਿਖੋ ।

Write approximately 150 words in Panjabi. Write something about both bullet points.

ਤੁਸੀਂ ਤਸਵੀਰ ਵਿੱਚ ਕੀ ਦੇਖਦੇ ਹੋ? ਪੰਜਾਬੀ ਵਿੱਚ ਚਾਰ ਵਾਕ ਲਿਖੋ ।

What do you see in the photo? Write four sentences in Panjabi.

ਉਲੇਖ ਕਰੋ...

Mention...

3.5.2 General vocabulary

Students will be expected to use and understand the general vocabulary listed below. This vocabulary is not restricted to specific settings and can occur in any of the themes listed in the specification.

3.5.2.1 Comparisons

Panjabi

English

ਉਸ ਵਰਗਾ

similar

ਵੱਖਰਾ

different(ly)

ਸਾਹਮਣੇ, ਉਲਟ

opposite

ਉਹੀ, ਦੇ ਬਰਾਬਰ

same, equal

ਉੱਚਾ; ਇਸ ਤੋਂ ਉੱਚਾ; ਸਭ ਤੋਂ ਉੱਚਾ

high; higher; highest

ਵਧੀਆ; ਇਸ ਤੋਂ ਵਧੀਆ; ਸਭ ਤੋਂ ਵਧੀਆ

good; better than this; best

ਚੰਗਾ; ਹੋਰ ਚੰਗਾ; ਬਹੁਤ ਚੰਗਾ

good; better; best

ਮਾੜਾ/ਭੈੜਾ; ਬਹੁਤ ਮਾੜਾ; ਸਭ ਤੋਂ ਮਾੜਾ

bad; worse; worst

ਜਿਵੇਂ ਕਿ

as … as

ਉੱਨਾ ਹੀ

as much/many … as

ਫਰਕ

difference

ਅਲੱਗ; ਵੱਖਰਾ; ਭਿੰਨ

different

ਤੁਲਨਾ ਲਈ

to compare

ਤੁਲਨਾ

comparison

ਵੱਡਾ; ਇਸ ਤੋਂ ਵੱਢਾ; ਸਭ ਤੋਂ ਵੱਡਾ

big; bigger than this; biggest

ਬਹੁਤ; ਵੱਧ/ਜ਼ਿਆਦਾ; ਸਭ ਤੋਂ ਜ਼ਿਆਦਾ

much; more; most

ਘੱਟ ਤੋਂ ਘੱਟ

(at) least

ਵੱਧ ਤੋਂ ਵੱਧ

most

ਨੀਵਾਂ; ਇਸ ਤੋਂ ਨੀਵਾਂ

low; lower than this

ਘੱਟ/ ਥੋੜ੍ਹਾ; ਸਭ ਤੋਂ ਘੱਟ

least; least of all

ਛੋਟਾ; ਉਸ (ਇਸ) ਤੋਂ ਛੋਟਾ

small; smaller than that (this)

3.5.2.2 Conjunctions

Panjabi

English

ਕਦੋਂ /ਜਦੋਂ

when

ਜਿਵੇਂ/ਜਿਵੇਂ ਕਿ

as if

ਪਹਿਲਾਂ

before

ਤੱਕ

until, to

ਕਿਉਂਕਿ

as, because

ਤਾਂ ਕਿ

so that, in order that

ਕਿਉਂਕਿ /ਜਿਵੇਂ ਕਿ

as, since

ਜਾਂ ... ਜਾਂ ਫਿਰ

either ... or ...

ਬਾਅਦ; ਬਾਅਦ ਵਿੱਚ

after, afterwards

ਸਿਰਫ ਇਹ ਹੀ ਨਹੀਂ ... ਪਰ ਇਹ ਵੀ

not only this … but also

ਭਾਵੇਂ

whether

ਹਾਲਾਂਕਿ

although

ਉਸ ਸਮੇਂ ਤੋਂ

since that time

ਜੇਕਰ ... ਤਾਂ

if… then

ਦੋਵੇਂ ... ਅ ਤੇ

both … and…

ਲਈ

(in order) to

ਜਦੋਂ

while

ਨਾ ... ਨਾ ਹੀ

neither ... nor

ਪ੍ਰੰਤੂ; ਪਰ

but

ਵੀ

also

ਅਚਾਨਕ

suddenly

ਇਸ ਕਾਰਨ

that is why

ਫਿਰ ਵੀ

even then

ਸ਼ਾਇਦ

perhaps; probably

ਬੇਸ਼ੱਕ

undoubtedly

ਥੋੜ੍ਹੀ ਦੇਰ ਲਈ

for a little while

ਜਦੋਂ (ਕਦੋਂ)

when (question)

3.5.2.3 Connectives

Panjabi

English

ਇਸ ਤੋਂ ਇਲਾਵਾ

apart from this

ਮੰਨ ਲਓ; ਫਰਜ਼ ਕਰੋ

assuming that

ਬਿਨਾਂ; ਹੋਰ ਇਹ ਕਿ; ਇਸ ਤੋਂ ਸਿਵਾਏ

besides, apart from, except

ਇਸ ਤੋਂ ਸਿਵਾਏ; ਇਸ ਤੋਂ ਅਗਾਂਹ

besides, furthermore

ਬਾਅਦ ਵਿੱਚ

afterwards

ਜਿਵੇਂ ਕਿ

that is (ie)

ਫਿਰ ਵੀ

nevertheless

ਇਸ ਲਈ, ਇਸ ਕਰਕੇ

therefore, because of that

ਪਹਿਲੀ ਗੱਲ

firstly

ਦੂਸਰੀ/ਦੂਜੀ ਗੱਲ

secondly

ਤੀਸਰੀ/ਤੀਜੀ ਗੱਲ

thirdly

ਅਸਲ ਵਿੱਚ, ਸੱਚੀਂ ਮੁੱਚੀਂ

actually, really

ਅੰਤ ਵਿੱਚ, ਇਸ ਦੇ ਉਲਟ

after all, on the contrary

ਫਿਰ ਵੀ

however

ਬਦਕਿਸਮਤੀ ਨਾਲ

unfortunately

ਕੁਦਰਤੀ

of course, naturally

ਬੇਸ਼ੱਕ/ਬਿਨਾ ਸ਼ੱਕ

without a doubt

ਅਖੀਰ ਵਿੱਚ, ਅੰਤ ਵਿੱਚ

eventually, in the end, finally

ਨਹੀਂ ਤਾਂ/ ਵਰਨਾ

otherwise, or else

ਹਰ ਹਾਲਤ ਵਿੱਚ, ਕਿਸੇ ਤਰ੍ਹਾਂ,

anyway, anyhow, in any case

ਇਸ ਵੇਲੇ

this time

ਜੇ ਇਸ ਤਰ੍ਹਾਂ ਹੋਇਆ

provided that

ਪਹਿਲਾਂ

(at) first

ਕੁਦਰਤੀ

by chance

ਲਗਾਤਾਰ

continuously

3.5.2.4 Prepositions

Panjabi

English

ਤੋਂ

from

ਉੱਤੇ, ਨੂੰ, ਵੱਲ, ਨੇੜੇ

at, to, on, close by

ਉੱਤੇ/ਉੱਪਰ

on, upon, onto, on top of

ਵਿੱਚੋਂ

out of

ਲਾਗੇ/ ਨੇੜੇ, ਤੇ

near, at

ਰਾਹੀਂ

through

ਨਾਲ

along

ਉਲਟ, ਦੁਆਲੇ

against, around

ਉਲਟ, ਪੁੱਠਾ

opposite

ਪਿੱਛੇ

behind

ਬਾਅਦ, ਤੇ, ਅਨੁਸਾਰ

after, to, according to

ਨਾਲ

next to

ਬਗੈਰ

without

ਉੱਤੇ/ਉੱਪਰ

over, above

ਆਲੇ ਦੁਆਲੇ, ਆਸੇ ਪਾਸੇ, ਤੇ

around, at

ਥੱਲੇ/ ਹੇਠਾਂ

under, below

ਤੋਂ, ਦੁਆਰਾ, ਦਾ ਦੀ, ਦੇ

from, by, of

ਸਾਹਮਣੇ, ਪਹਿਲਾਂ

in front of, before, ago

ਦੌਰਾਨ

during

ਇਸ ਕਰਕੇ

because of

ਨੂੰ, ਤੇ, ਲਈ

to, at, for

ਵਿੱਚਕਾਰ/ਦਰ ਮਿਆਨ

between

3.5.2.5 Negatives

Panjabi

English

ਬਿਲਕੁਲ ਨਹੀਂ

not at all

ਹੁਣ ਨਹੀਂ

no longer

ਕੁਝ ਨਹੀਂ

nothing

ਕਦੀ ਨਹੀਂ

never

ਨਾ ਤਾਂ....ਨਾ ਹੀ

neither… nor

ਕੋਈ ਨਹੀਂ

nobody

ਨਾ, ਨਹੀਂ

no...

ਹਾਲੇ ਨਹੀਂ, ਅਜੇ ਵੀ ਨਹੀਂ

not yet, still not

3.5.2.6 Alphabet

Students are expected to know the letters of the alphabet, including the five letters with the dot underneath.

Panjabi

English

ਅੱਖਰ

letter

ਸ਼ਬਦ

word

ਪੈਂਤੀ

Panjabi alphabet

3.5.2.7 Numbers

Students are expected to know the cardinal numbers 0–1,000 and the word for 150,250, a thousand, and 1,000,000 (Million).

They are also expected to know the ordinal numbers first–tenth.

3.5.2.8 Other expressions

Panjabi

English

ਦਰਜਨ

dozen

ਅੰਕ

number

ਜੋੜਾ/ਜੋੜੀ

pair

ਅੰਕੜੇ

figures

ਲਗਭਗ ਦਸ

approximately ten

ਲਗਭਗ ਵੀਹ / ਵੀਹ ਕੁ

approximately twenty

ਗੁਣਾ/ਗੁਣੇ

multiple of

ਅੱਧਾ

half

ਪੂਰਾ

full/complete

ਕਦੇ ਕਦੇ

sometimes

3.5.2.9 Money

Panjabi

English

ਪੈਸੇ/ਨਕਦ

cash

ਘੱਟ

less

ਸੌ

hundred

ਹਜ਼ਾਰ

thousand

ਲੱਖ

one hundred thousand

ਦਸ ਲੱਖ

ten hundred thousands

ਮਿਲੀਅਨ

million

ਨੋਟ

note

ਸਿੱਕਾ

coin

ਭਾਨ

small change

ਜੇਬ ਖਰਚ

pocket money

ਬਦਲਣਾ

to change

3.5.2.10 Question words

Panjabi

English

ਕਦੋਂ

When?

ਕਿਸ ਤਰ੍ਹਾਂ ਦਾ

What sort/type of...?

ਕੀ

What?

ਕਿਹੜਾ

Which?

ਕੌਣ

Who?

ਕਿੰਨਾ ਚਿਰ / ਕਿੰਨਾ ਲੰਬਾ

How long?

ਕਿੰਨਾ/ਕਿੰਨੇ

How much/many?

ਕਿਵੇਂ/ ਕਿਸ ਤਰ੍ਹਾਂ

How?

ਕਿਉਂ

Why? How come …?

ਕਿੱਥੇ

Where?

ਕਿੱਥੋਂ

Where from?

ਕਿਸ ਨਾਲ

What with?

ਕਿੰਨੇ ਵਜੇ

What time?

ਕਿਹੜੇ ਪਾਸਿਉਂ

From which direction?

ਕਿੰਨੀ/ਕਿਹੜੀ ਤਰੀਕ

Which date?

ਕਿਹੜਾ

Which?

ਕਿੰਨੇ ਵੱਜੇ ਹਨ/ਟਾਈਮ ਕੀ ਹੋਇਆ ਹੈ ?

What is the time?

... ਕਿੱਥੇ ਹੈ?

Where is?

3.5.2.11 Greetings and exclamations

Panjabi

English

ਸ਼ੁਭ ਇਛਾਵਾਂ

All the best/good luck

ਫਿਰ ਮਿਲਾਂਗੇ

See you later

ਮੁਆਫ ਕਰਨਾ

Excuse me/sorry

ਦਿਵਾਲੀ ਦੀ ਵਧਾਈ

Happy Diwali

ਵਧਾਈਆਂ/ ਮੁਬਾਰਕਾਂ

Congratulations

ਜੀ ਆਇਆਂ ਨੂੰ

Welcome

ਨਵਾਂ ਸਾਲ ਮੁਬਾਰਕ

Happy new year

ਸਤਿ ਸ੍ਰੀ ਅਕਾਲ, ਨਮਸਤੇ, ਹੈਲੋ

Greetings

ਧੰਨਵਾਦ/ ਸ਼ੁਕਰੀਆ

Thank you

ਕੱਲ੍ਹ ਨੂੰ ਮਿਲਾਂਗੇ

See you tomorrow

ਛੇਤੀ ਮਿਲਾਂਗੇ

See you soon

ਮੈਨੂੰ ਮਾਫ ਕਰਨਾ

Forgive me

ਕਿਰਪਾ ਕਰਕੇ/ਮਿਹਰਬਾਨੀ ਕਰਕੇ

Please

ਤੁਹਾਡਾ ਕੀ ਹਾਲ ਹੈ

How are you

ਨਹੀਂ ਜੀ/ਹਾਂ ਜੀ

No/yes (politely)

3.5.2.12 Opinions

Panjabi

English

ਖਿਆਲ ਹੈ/ ਸ਼ੱਕ ਹੈ

idea, suspicion

ਮਜ਼ਾਕੀਆ

amusing, funny

ਸੁਖਾਵਾਂ/ ਮੰਨਣਯੋਗ

pleasant, agreeable

ਡਰ/ ਭੈਅ

to be afraid/scared

ਬੇਚੈਨ /ਫਿਕਰਮੰਦ

anxious, apprehensive

ਵਧੀਆ/ ਕਮਾਲ ਦਾ/ ਉੱਤਮ

excellent

ਅਰਾਮਦਾਇਕ/ ਸੁਖਾਵਾਂ

comfortable

ਬਿਲਕੁਲ/ ਪੱਕਾ/ ਯਕੀਨੀ

definite(ly)/certain(ly)

ਸਸਤਾ

cheap

ਬੇਵਕੂਫ

stupid

ਚੰਗਾ/ਵਧੀਆ

good

ਬਕਵਾਸ / ਫਜ਼ੂਲ

nonsense

ਬੇਈਮਾਨ

dishonest

ਸ਼ਰਾਰਤੀ / ਗੁੱਸੇਖੋਰ

naughty, angry

... (ਕਿਸੇ ਚੀਜ਼) ਦੇ ਹੱਕ ਵਿੱਚ

(to be) in favour of something

... (ਕਿਸੇ ਚੀਜ਼) ਦੇ ਵਿਰੁੱਧ

(to be) against/opposed to something

ਕੋਈ ਗੱਲ ਨਹੀਂ/ ਮੈਨੂੰ ਕੋਈ ਫਰਕ ਨਹੀਂ ਪੈਂਦਾ

it doesn’t matter, it doesn’t make any difference to me

ਸੋਚਣ ਵਾਲੀ ਗੱਲ

to think

ਉਦਾਸ

depressed

ਕਿਸੇ ਚੀਜ਼ ਤੋਂ ਤੰਗ ਆ ਜਾਣਾ/ ਉਕਤਾ/ਅੱਕ ਜਾਣਾ

to be fed up with something

ਸੌਖਾ

easy

ਪ੍ਰਭਾਵਸ਼ਾਲੀ

impressive

ਸਾਦਾ/ਸਧਾਰਨ

simple, simply

ਭਿਆਨਕ, ਡਾਢਾ, ਪਰਲੇ ਦਰਜੇ ਦਾ, ਡਰਾਉਣਾ

terrible, awful, appalling

ਇਹ ਠੀਕ/ ਸਹੀਂ ਨਹੀਂ ਹੈ

that’s (not) right/correct

ਮੈਂ ਇਹ ਪਸੰਦ ਕਰਦਾ ਹਾਂ

I like it (it pleases me)

ਇਹ ਇਸ ਤੇ ਨਿਰਭਰ ਕਰਦਾ ਹੈ... ਜੇ ...

it depends on …, whether …

ਖੁਸ਼, ਪ੍ਰਸੰਨ

happy, glad, pleased

ਭਿਆਨਕ, ਡਰਾਉਣਾ

terrible, dreadful, awful

ਪਸੰਦ/ ਖੁਸ਼ ਕਰਨ ਲਈ

to like, to please

ਸੁਖਾਵੀਂ ਥਾਂ / ਸੁਖਦਾਇਕ/ ਅਰਾਮਦਾਇਕ

cosy, comfortable

ਅਨੰਦ ਲੈਣਾ/ ਸੁਆਦ ਲੈਣਾ

to enjoy

ਭਰੋਸਾ/ ਵਿਸ਼ਵਾਸ

to believe/trust

ਨਫਰਤ

to hate

ਸ਼ਾਨਦਾਰ/ ਠਾਠ-ਬਾਠ, ਸੱਜ-ਧੱਜ ਵਾਲਾ

marvellous, magnificent, glorious

ਸ਼ਾਨਦਾਰ, ਵਧੀਆ, ਕਮਾਲ ਦਾ

excellent, outstanding, amazing

ਵਿੱਚ ਦਿਲਚਸਪੀ

to be interested in

ਕੋਈ ਪਤਾ ਨਾ ਹੋਣਾ

to have no idea/no clue/no knowledge

ਸ਼ਾਨਦਾਰ, ਮਹਾਨ

brilliant, great

ਗੁੰਝਲਦਾਰ , ਪੇਚੀਦਾ

complicated

ਅੱਕ ਜਾਣਾ

to be bored

ਸੌਖਾ

easy

ਦਿਆਲੂ, ਪਿ ਆਰਾ, ਸੁਹਿਰਦ

kind, lovely, dear

ਪਿਆਰ/ ਪ੍ਰੇਮ ਕਰਨਾ

to love

ਦੁਸ਼ਟ/ ਬੁਰਾ/ ਮਾੜਾ

evil/bad

ਸੋਚਣਾ, ਵਿਚਾਰਨਾ

to think

ਖਿਆਲ, ਵਿਚਾਰ

opinion/views

, ਨਿਕੰਮਾ/ ਘਟੀਆ

rotten, lousy

ਸੰਭਵ

possible

ਕੋਸ਼ਿਸ਼ , ਯਤਨ

try, effort

ਔਖਾ, ਸਖਤ, ਕਰੜਾ, ਮਿਹਨਤ ਵਾਲਾ, ਮੁਸ਼ਕਲ

arduous, laborious, with difficulty

ਲਾਭਦਾਇਕ / ਫਾਇਦੇਮੰਦ

useful/beneficial

ਬੇਕਾਰ, ਨਿਕੰਮਾ

useless

ਵਧੀਆ, ਸ਼ਾਨਦਾਰ

great, fantastic

ਗੁੱਸੇ ਹੋਣਾ, ਖਿਝਣਾ

to be cross, annoyed

ਸ਼ਰਮਨਾਕ, ਸ਼ਰਮ/ ਦੁੱਖ ਦੀ ਗੱਲ

it’s a shame/pity

ਭਿਆਨਕ, ਖੌਫਨਾਕ

terrible, horrible

ਔਖਾ/ਮੁਸ਼ਕਲ

difficult

ਕੋਮਲ, ਨਾਜ਼ੁਕ

sensitive

ਬੇਸ਼ੱਕ, ਯਕੀਨਨ

undoubtedly/surely

ਮਹਿੰਗਾ

expensive, dear

ਹੈਰਾਨ, ਅਚੰਭਾ

surprised

ਬੇਯਕੀਨੀ

unbelievable

ਅਸੰਭਵ

impossible

ਪੱਕਾ ਪਤਾ ਨਾ ਹੋਣਾ

unsure

ਸ਼ਾਇਦ

perhaps

ਪੂਰੀ ਤਰ੍ਹਾਂ

completely

ਪਹਿਲ ਦੇਣੀ/ਤਰਜੀਹ ਦੇਣੀ

to prefer

ਸ਼ਾਇਦ

probably

ਜ਼ਰੂਰੀ/ਮਹੱਤਵਪੂਰਨ

important

ਸੱਚੀਂ

real(ly)

ਬਹੁਤ ਚੰਗਾ

really good

ਸ਼ਾਨਦਾਰ, ਖੂਬਸੂਰਤ, ਬਹੁਤ ਸੁੰ ਦਰ

gorgeous, very beautiful

ਇੱਛਾ, ਚਾਹੁਣਾ

to wish

ਖੁਸ਼, ਸੰਤੁਸ਼ਟ

happy, content

ਸਹਿਮਤ ਹੋਣਾ/ਮੰਨਣਾ

to agree

3.5.2.13 Expressions of time

Seasons

Panjabi

English

ਰੁੱਤ

season

ਬਸੰਤ ਰੁੱਤ

Spring

ਗਰਮੀ ਦੀ ਰੁੱਤ

Summer

ਪਤਝੜ ਦੀ ਰੁੱਤ

Autumn

ਸਰਦੀ ਦੀ ਰੁੱਤ

Winter

Months of the year

Panjabi

English

ਸਾਲ/ ਵਰ੍ਹਾ

year

ਮਹੀਨੇ

month

ਜਨਵਰੀ

January

ਫਰਵਰੀ

February

ਮਾਰਚ

March

ਅਪ੍ਰੈਲ

April

ਮਈ

May

ਜੂਨ

June

ਜੁਲਾਈ

July

ਅਗਸਤ

August

ਸਤੰਬਰ

September

ਅਕਤੂਬਰ

October

ਨਵੰਬਰ

November

ਦਸੰਬਰ

December

The clock

Panjabi

English

ਪੂਰਾ/ਪੂਰੇ

exactly

ਅੱਧਾ

half

ਦੁਪਹਿਰ

midday

ਅੱਧੀ ਰਾਤ

midnight

... ਮਿੰਟ ਹੌਲੀ

minutes slow

... ਮਿੰਟ ਤੇਜ਼

minutes fast

ਸਮੇਂ ਸਿਰ, ਵੇਲੇ ਸਿਰ

punctual, on time

ਦੇਰ

late

ਘੰਟਾ

hour

ਕਲੌਕ, ਘੜੀ

clock, watch

ਕਿੰਨੇ ਵਜੇ, ਕਦੋਂ ?

at what time, when?

ਸਵਾ

quarter past

ਪੌਣੇ

quarter to

ਕਿੰਨੇ ਵੱਜੇ ਹਨ ?

what time is it?

ਸਮਾਂ

time

Other expressions of time

Panjabi

English

1-60+ ਤੱਕ ਗਿਣਤੀ

counting 1–60+

ਕਦੀ ਕਦੀ

now and again

ਸ਼ਾਮ

evening

ਸ਼ਾਮ ਨੂੰ

in the evenings

ਸ਼ਰੂਆਤ, ਸ਼ੁਰੂ

beginning, start

ਪਲ, ਉਸੇ ਵੇਲੇ ਹੀ

moment, instant

ਸਮਾਪਤ, ਖਤਮ

to be over, finished

ਜਲਦੀ

soon

ਫਿਰ

then

ਪਹਿਲਾਂ

before, (at) first

ਪਹਿਲਾਂ

the first/former

ਇੱਕ ਵਾਰ

once

ਅੰਤ /ਅਖੀਰ ਵਿੱਚ

finally/eventually

ਸਿਰਫ

only, just

ਤਕਰੀਬਨ, ਲਗਭਗ

almost, nearly/approximately

ਜਲਦੀ/ਛੇਤੀ

early/quickly

ਇਸ ਵੇਤੇ, ਵਰਤਮਾਨ

at present (time, tense), at the moment

ਅਖੀਰਲਾ

last

ਕੱਲ੍ਹ

yesterday

ਆਮ ਤੌਰ ਤੇ, ਸਧਾਰਨ ਤੌਰ ਤੇ

usually, normally

ਉਸ ਵੇਲੇ/ਹੁਣੇ, ਇੱਕ ਮਿੰਟ ਵਿੱਚ

immediately, in a minute

ਅੱਜ

today

ਅੱਜ ਕਲ

nowadays, these days

ਪਹਿਲਾਂ ਹੀ

in advance

ਹਮੇਸ਼ਾ

always

ਬਾਰ ਬਾਰ

repeatedly, again and again

ਦੌਰਾਨ , ਉੱਨੇ ਚਿਰ ਤੱਕ

during, in the meantime

ਸਦੀ

century

ਹੁਣ

now

ਹੁਣੇ ਹੁਣੇ

recently, lately

ਹੌਲੀ ਹੌਲੀ

slow(ly)

ਪਿਛਲਾ

last

ਵੇਲਾ, ਸਮਾਂ

time

ਵਾਰੀ

times

ਕਈ ਵਾਰੀ

sometimes

ਸੋਮਵਾਰ ਨੂੰ

on Mondays

ਕੱਲ੍ਹ ਨੂੰ

tomorrow

ਸਵੇਰੇ

morning

ਕਲ੍ਹ ਸਵੇਰੇ

tomorrow morning

ਰੋਜ਼ ਸਵੇਰੇ

in the mornings

ਹਰ ਸ਼ਾਮ

every evening

ਮਗਰੋਂ, ਬਾਅਦ ਵਿੱਚ

afterwards

ਦੁਪਹਿਰ ਤੋਂ ਬਾਅਦ

afternoon

ਅਗਲਾ

next

ਰਾਤ

night

ਰਾਤ ਨੂੰ

at night

ਅੱਜ ਰਾਤ ਨੂੰ

tonight

ਹੁਣੇ ਹੀ

recently

ਇੱਕ ਵਾਰ ਫਿਰ

once again

ਇੱਕ ਵਾਰ ਹੋਰ

once more

ਆਮ ਤੌਰ ਤੇ, ਸਧਾਰਨ ਤੌਰ ਤੇ

normally, usually

ਹੁਣ

now

ਅਚਾਨਕ

suddenly

ਨੇਮ ਨਾਲ

regular

ਜਲਦੀ

quick(ly)

ਪਹਿਲਾਂ ਹੀ

already

ਤੋਂ (ਸਾਲ, ਮਹੀਨੇ, ਘੰਟੇ, ਮਿੰਟ) ਲਈ

since, for (length of time)

ਸਿਰਫ ਕਦੀ ਕਦੀ

seldom, rarely

ਲਗਭਗ, ਤਕਰੀਬਨ

approximately

ਰੋਜ਼ਾਨਾ/ ਹਰ ਰੋਜ਼

daily

ਪਰਸੋਂ

the day after tomorrow

ਭੂਤਕਾਲ, ਪਹਿਲਾਂ

past (time, tense)

(ਹੁਣ ਤੱਕ) ਹੁਣੇ ਜਿਹੇ

(until now) recently

ਪਰਸੋਂ

the day before yesterday

ਪਹਿਲਾਂ

before(hand)

ਤੜਕੇ ਸਵੇਰੇ

early morning

ਅੱਜ ਸਵੇਰੇ

this morning

ਫਿਰ/ ਦੁਬਾਰਾ

again

ਵੇਲੇ

point in time

ਅਖੀਰ ਤੱਕ

until the end

ਭਵਿੱਖ (ਵਿੱਚ)

(in the) future (time tense)

ਮੌਜੂਦਾ

current

ਤੱਕ

until

ਹਫਤਾ

week

ਹਫਤਾ ਅੰਤ/ਵੀਕ ਐਂਡ

weekend

ਅਗਲੇ ਹਫਤੇ (ਮਹੀਨੇ, ਸਾਲ)

next week (month, year)

ਪਿਛਲੇ ਹਫਤੇ (ਮਹੀਨੇ, ਸਾਲ)

last week (month, year)

ਦੋ ਹਫਤੇ ਪਹਿਲਾਂ

two weeks ago

3.5.2.14 Location and distance

Panjabi

English

(ਦੇ) ਬਾਹਰ

outside (of)

ਨੇੜੇ

near

ਠਹਿਰਣ ਲਈ

to stay

ਇੱਥੇ

here

ਅੰਦਰ

inside, indoors

ਬਾਹਰ /ਬਾਹਰਵਾਰ

outside, outdoors

ਉੱਥੇ

over there

ਕੋਨੇ / ਖੂੰਜੇ ਵਿੱਚ

in the corner

ਦੂਰ, (ਬਹੁਤ) ਦੂਰ

distant, (far) away

ਸਿੱਧੇ

straight ahead

ਤੋਂ ਤੱਕ

to and fro

ਜਾਣਾ ਆਉਣਾ, ਵਾਪਸੀ ਟਿਕਟ

there and back, return (ticket)

ਬਹੁਤ ਨੇੜੇ

very close

ਲਾਗੇ/ਨੇੜੇ

nearby, close to

ਕਿਸੇ ਥਾਂ ਤੇ

somewhere

(ਵਿੱਚ) ਸਥਿਤ

to be situated (in)

ਮੀਲ

mile

ਉਸ ਦੇ ਵਿੱਚਕਾਰ

in the middle of

ਨੇੜੇ

near

ਕਿਤੇ ਵੀ ਨਹੀਂ

nowhere

ਉੱਪਰ

above, up

ਥਾਂ, ਜਗ੍ਹਾ

place

ਪਾਸੇ

side

ਹਰ ਥਾਂ

everywhere

ਥੱਲੇ, ਹੇਠਾਂ

at the bottom, below, down

ਅੱਗੇ

forwards

ਦੂਰ

away

ਚੌੜਾ

wide

ਪਿੱਛੇ

back

ਆਲੇ ਦੁਆਲੇ

around

ਟਾਊਨ ਸੈਂਟਰ

town centre

ਰਾਹੀਂ ਜਾਣਾ

going through

ਸਾਹਮਣੇ

in front of, opposite

ਸਭ ਪਾਸਿਆਂ ਤੋਂ

from all directions

ਹਰ ਪਾਸੇ ਤੋਂ

from every direction

ਕੁਝ ਪਾਸਿਆਂ ਤੋਂ

from a few directions

ਦੂਜੇ ਪਾਸੇ ਤੋਂ

from the other side

ਇੱਕ ਪਾਸੇ ਤੋਂ

from one direction

ਉਸ ਦੇ ਅੱਗੇ

further than that

ਪੇਂਡੂ ਇਲਾਕਿਆਂ ਵਿੱਚ

in the rural areas

ਸ਼ਹਿਰ ਦੇ ਬਾਹਰੀ ਇਲਾ ਕਿਆਂ ਵਿੱਚ

in sub urban areas

ਕਿਲੋਮੀਟਰ

kilometres

ਖੱਬੇ ਪਾਸੇ

left hand side

ਸੱਜੇ ਪਾਸੇ

right hand side

ਪੁੱਠੇ ਪਾਸੇ

opposite side

ਇੱਕ ਪਾਸੇ

one side

ਦੋਵੇਂ ਪਾਸੇ

both sides

ਉੱਤਰ (ਉੱਤਰੀ)

North (northern)

ਦੱਖਣ (ਦੱਖਣੀ)

South (southern)

ਪੂਰਬ (ਪੂਰਬੀ)

East (eastern)

ਪੱਛਮ (ਪੱਛਮੀ)

West (western)

ਇਲਾਕਾ

area

ਵੱਲ

towards

ਦੇਖਣ ਵਾਲੀਆਂ ਥਾਵਾਂ

places worth seeing

3.5.2.15 Weights and measures

Panjabi

English

ਸਾਰੇ/ਸਭ

all

ਦੋਨੋਂ/ ਦੋਵੇਂ

both

ਹਰ ਚੀਜ਼

everything

ਭਾਰ ਤੋਲਣਾ

to weigh

ਗਰਾਮ

grams

ਚੌੜਾ

wide, broad

ਲੰਬਾ

long

ਮੋਟਾ

thick, fat

ਪਤਲਾ

thin

ਮਧਰਾ

small height

ਲੰਬਾ

tall

ਥੋੜ੍ਹਾ

a little

ਥੋੜ੍ਹੇ ਜਿਹੇ, ਦੋ ਕੁ

a few, a couple

ਬਹੁਤ ਸਾਰੇ, ਬਹੁਤ

a lot of, lots

ਕੁਝ

some, a few

ਇਕੱਲਾ

single/alone

ਤਕਰੀਬਨ, ਲਗਭਗ

about, roughly

ਬੋਤਲ

bottle

ਸਾਰਾ

whole

ਪੂਰਾ

complete

ਕਾਫੀ

quite, enough

ਛੋਟਾ

small

ਬਹੁਤ ਜ਼ਿਆਦਾ

enormously

ਭਾਰ

weight

ਸਾਈਜ਼

size

ਤੰਗ

tight

ਕਾਰਡਬੋਰਡ ਦਾ ਡੱਬਾ

cardboard box

ਡੱਬਾ, ਕੇਸ, ਕਰੇਟ

box, case, crate

ਮੁਸ਼ਕਲ ਨਾਲ

hardly

ਖਾਲੀ

empty

ਹਲਕਾ

light

ਮਿਣਨਾ

measure

ਕਈ

several

ਮਿਣਨ ਲਈ

to measure

ਘੱਟ ਤੋਂ ਘੱਟ

at least

ਦਰਮਿਆਨਾ

medium-sized

ਨੀਵਾਂ

low(er

ਉੱਚਾ

high(er)

ਪੈਕਿਟ

packet

ਪਾਰਸਲ

parcel

ਪੌਂਡ

pound

ਪ੍ਰਤੀ

per

ਇੱਕ ਚੌਥਾਈ

one fourth

ਲੀਟਰ

litre

ਡੱਬਾ, ਬਕਸਾ, ਪੈਕਟ

box, packet

ਟੁਕੜਾ

slice

ਭਾਰਾ

heavy

ਟੁਕੜਾ

piece

ਥੈਲਾ, ਝੋਲਾ, ਬੈਗ

bag

ਬਾਰੇ

about (something)

ਪੂਰਾ

full

ਥੋੜ੍ਹਾ, ਜ਼ਿਆਦਾ ਨਹੀਂ

little, not much

3.5.2.16 Shape

Panjabi

English

ਚੱਕਰ

circle

ਗੋਲ

round

ਚੌਰਸ

square

ਤਿਕੋਨਾ

triangular

3.5.2.17 Weather

Panjabi

English

ਬੱਦਲ

cloudy

ਬਿਜਲੀ ਚਮਕਦੀ ਹੈ ।

it’s lightning

ਬਰਫ ਪੈਂਦੀ ਹੈ ।

it’s snowing

ਬੱਦਲ ਗਰਜਦੇ ਹਨ ।

it’s thundering

ਠੰਡਾ

cold

ਗਿੱਲਾ

wet

ਗੜ੍ਹੇ ਪੈਂਦੇ ਹਨ ।

it’s hailing

ਸਲਾਭਾ

damp

ਜੰਮ ਜਾਣਾ

to freeze

ਤਾਜ਼ਾ

fresh

ਤੂਫਾਨ

thunderstorm

ਡਿਗਰੀ

degree

ਮੌਸਮ

weather

ਭਾਰੀ ਮੀਂਹ

heavy rain

ਸਾਫ

clear

ਅਸਮਾਨ

sky

ਜਲਵਾਯੂ

climate

ਸੂਰਜ

sun

ਤਾਪਮਾਨ

temperature

ਖੁਸ਼ਕ

dry

ਹਵਾ

air/wind

ਤੇਜ਼ ਹਵਾ

strong wind

ਚੰਗਾ/ਮਾੜਾ ਮੌਸਮ

good/bad weather

ਛਾਂ

shade

ਮੀਂਹ//ਵਰਖਾ

rain

ਕੋਹਰਾ ਪਿਆ ਹੈ

it’s frosty

ਧੁੰਧ ਪਈ ਹੈ

it’s foggy

ਮੌਸਮ ਖੁਸ਼ਕ ਹੈ

the weather is dr

ਸੁਹਾਵਣਾ ਮੌਸਮ

pleasant weather

ਅਸਮਾਨ ਸਾਫ਼ ਹੈ

the sky is clear

ਠੰਡ

cool

ਮੌਸਮ ਦਾ ਹਾਲ

weather forecast

ਚੰਦ

moon

ਤੂਫਾਨੀ

stormy

3.5.2.18 Access

Panjabi

English

ਮੁਫ਼ਤ

free

ਬੰਦ

closed

ਖੁੱਲ੍ਹਾ

open

ਬਾਹਰ (ਇਮਾਰਤ)

exit (building)

ਭਰਿਆ ਹੋਇਆ

occupied, engaged

ਦਾਖਲਾ

entry, entrance, admission

ਮਨਾਹੀ, ਮਨ੍ਹਾ, ਪਾਬੰਧੀ

forbidden

3.5.2.19 Correctness

Panjabi

English

ਝੂਠਾ, ਗਲਤ

false, wrong, incorrect

ਭੁੱਲ , ਗਲਤੀ

mistake, error

ਠੀਕ, ਸਹੀ

right, correct

ਠੀਕ ਕਰਨਾ, ਸੁਧਾਰਨਾ

to correct, to improve

ਬਹੁਤ ਕੰਮ

lot of work

ਬਹੁਤ ਨਹੀਂ ਹੈ

not a lot

3.5.2.20 Materials

Panjabi

English

ਸੂਤੀ, ਰੂੰ, ਕਪਾਹ

cotton

ਵਿੱਚ ਮਿਲਿਆ ਹੈ /ਦਾ, ਤੋਂ ਬਣਿਆ ਹੈ

to consist of, to be made of/from

ਲੋਹਾ

iron

ਲਕੜੀ

wood

ਚਮੜਾ

leather

ਗੱਤਾ

cardboard

ਰੇਸ਼ਮੀ

silk

ਪਦਾਰਥ, ਸਮੱਗਰੀ

material

ਉੱਨ

wool

ਸੋਨਾ

gold

ਚਾਂਦੀ

silver

ਸ਼ੀਸ਼ਾ

glass

ਕਾਗਜ਼

paper

3.5.2.21 Common abbreviations

Panjabi

English

ਰਲਿਆ/ਘੁਲਿਆ

mixed

ਤੇਜ਼ ਰੇਲਗੱਡੀ

fast train

ਸ਼ਾਮਲ

included

ਲੌਰੀ

HGV, lorry

ਪੋਸਟਕੋਡ

postcode

ਆਦਿ

etc, and so on

ਉਦਾਹਰਣ ਵਜੋਂ

eg, for example

3.5.3 Theme based vocabulary (Foundation Tier)

3.5.3.1 Identity and culture

Me, my family and friends

Panjabi

English

ਇੱਕਲਾ

alone

ਉਮਰ

age

ਪੁਰਾਣੇ ਰਿਵਾਜ ਦਾ

old-fashioned

ਖਿਝਿਆ ਹੋਇਆ

annoyed

ਅਕਾ ਦੇਣਾ, ਖਿਝਾ ਦੇਣਾ

to get on one’s nerves

... ਨਾਲ ਬਣਦੀ ਹੈ

to get on (with)

ਵਰਗਾ ਲਗਦਾ ਹੈ ।

to look like

ਪਛਾਣ ਕਾਰਡ

identity card

ਦਾਹੜੀ

beard

ਮਸ਼ਹੂਰ

famous

ਫੇਰਾ

visit

ਮਿਲਣ ਜਾਣਾ

to visit

ਪਹਿਲ ਦੇਣੀ

to prefer

ਪੁੱਛਣਾ

to ask

ਕਲਮੀ ਦੋਸਤ

pen-friend

ਐਨਕ

spectacles, glasses

ਮਤਲਬੀ

selfish

ਇਮਾਨਦਾਰ

honest

ਇਕਲੌਤਾ ਬੱਚਾ

only child

ਪੋਤਾ/ਪੋਤਰੀ

grandson (son’s son)

ਪੋਤਾ/ਪੋਤਰੀ

granddaughter (son’s daughter)

ਦੋਹਤਾ

grandson (daughter’s son)

ਦੋਹਤੀ

granddaughter (daughter’s daughter)

ਮਾਫ਼ੀ ਮੰਗਣੀ

to apologise

ਪਿਤਾ

father

ਸਾਥੀ

companion

ਆਗਿਆ ਦੇਣੀ

to allow

ਗੰਭੀਰ

serious

ਬਾਲਗ, ਜਵਾਨ

adult, grown-up

ਪਰਿਵਾਰ ਦਾ ਜੀਅ

member of the family

ਸ਼ਰਾਰਤੀ

cheeky

ਦੋਸਤੀ, ਮਿੱਤਰਤਾ

friendship

ਮਹਿਸੂਸ ਕਰਨਾ

to feel

ਖੁਆਉਣਾ

to feed

ਪੈਦਾ

born (on)

ਜਨਮ

birth

ਜਨਮ ਮਿਤੀ

date of birth

ਜਨਮ ਅਸਥਾਨ

place of birth

ਮਰੀਜ਼, ਸਹਿਣਸ਼ੀਲ

patient

ਭਾਵਨਾ

feeling

ਅਰਥ, ਕਮੀਨਾ

mean

ਪਸੰਦ

to like

ਤਲਾਕ

divorce

ਲਿੰਗ

sex, gender

ਵੱਖਰੇ ਹੋਣਾ

separated

ਸਿੱਧ

straight

ਖੁਸ਼

happy

ਕਾਰਨ

reason

ਚੰਗੇ ਸੁਭਾਅ ਦਾ

good natured

ਗੁੱਸੇਖੋਰ

bad tempered

ਖੁਸ਼ਮਿਜਾਜ਼/ਭੈੜਾ ਮਿਜਾਜ਼

to be in a good/bad mood

ਬਦਸੂਰਤ

ugly

ਵਿਆਹ ਕਰਨ ਲਈ

to marry

ਮਦਦ/ ਸਹਾਇਤਾ

help

ਵਿਆਹ/ ਸ਼ਾਦੀ

wedding

ਨਿਮਰਤਾ

polite

ਖੂਬਸੂਰਤ / ਸੋਹਣਾ

pretty

ਖੁਸ਼ਕਮਿਜਾਜ਼

humorless, no sense of humor

ਮਖੌਲੀਆ

humorous, witty

ਮੈਨੂੰ ਬਹੁਤ ਪਸੰਦ ਹੈ ।

I like ... (very much)

ਚੰਗਾ ਨਹੀਂ ਲਗਦਾ/ਪਸੰਦ ਨਹੀਂ

I can’t stand .../I don’t like ...

ਜਵਾਨ

youth

ਮੁੰਡਾ

boy

ਜਾਣਦਾ (ਵਿਅਕਤੀ ਨੂੰ), ਵਾਕਫ

to know (a person)

ਜਾਨਣਾ

to get to know

ਮਖੌਲੀ, ਹਾਸਰਸੀ, ਅਜੀਬ / ਅਨੋਖਾ, ਵੱਖਰਾ

funny, comical, strange, odd

ਦੇਖਭਾਲ ਕਰਨਾ

to look after

ਚੁੰਮਣਾ

to kiss

ਜੀਣਾ, ਰਹਿਣਾ

to live

ਰੌਣਕੀ

lively

ਇੱਕਲਾ

single

ਲੋਕ

people

ਘੁੰਗਰਾਲੇ

curly

ਇਨਸਾਨ

human being

ਨਾਂ ਰੱਖਣਾ

to name, to call

ਕਿਸੇ ਨੂੰ ਖਿਝਾਉਣਾ

to get on someone’s nerves

ਕੰਨ

ear

ਸਾਫ਼ ਸੁਥਰਾ

tidy, neat

ਸ਼ਖਸ਼ੀਅਤ

personality

ਪਾਸਪੋਰਟ

passport

ਚੁੱਪ, ਚੁਪਚਾਪ, ਸ਼ਾਂਤ

quiet, calm

ਸ਼ਰਮਿੰਦਾ ਹੋਣਾ

to be/feel ashamed

ਤਲਾਕ ਲੈਣਾ

to get divorced

ਮੁੱਛਾਂ

moustache

ਸ਼ਰਮੀਲਾ/ਸ਼ਰਮੀਲੀ

shy

ਖੁਦ/ਆਪ/ਆਪੇ

self

ਅਜ਼ਾਦ, ਸੁਤੰਤਰ

independent

ਦੇਖਭਾਲ ਕਰਨੀ

to care (for), to look after

ਨਿੱਕਾ /ਕੱਚਾ ਨਾਂ

nick name

ਕਦਮ

step

ਚੁੱਪ

quiet

ਬਹਿਸ/ਝਗੜਾ

argument

ਬਹਿਸ ਕਰਨੀ/ਝਗੜਾ ਕਰਨਾ

to quarrel, to argue

ਸਖਤ

strict

ਖੁਣਾਈ (ਚਮੜੀ ਤੇ)

tattoo

ਸੁਫਨਾ

dream

ਉਦਾਸ

sad

ਵੱਖਰਾ ਕਰਨਾ

to separate

ਕਿਸਮ

type

ਬੰਦਾ, ਆਦਮੀ

person, bloke

ਹਿੰਮਤੀ

adventurous

ਮਦਦ ਕਰਨੀ

to support

ਮਾਫ ਕਰਨਾ

to forgive

ਰਿਸ਼ਤੇਦਾਰੀ

relationship

ਵਿਆਹਿਆ/ ਸ਼ਾਦੀਸ਼ੁਦਾ

married

ਕੁੜਮਾਈ/ ਮੰਗਣੀ ਹੋਣੀ

to get engaged

ਮੰਗਿਆ ਹੋਇਆ/ ਹੋਈ

engaged (to someone)

... ਨਾਲ ਬਣਦੀ ਹੈ ।

to get on with

ਪਹਿਲਾ ਨਾਂ

first name

ਮਿਲਾਉਣਾ /ਵਾਕਫੀਅਤ ਕਰਾਉਣੀ

to introduce oneself

ਰੋਣਾ

to cry

ਮਖੌਲੀਆ

funny

ਰਹਿਣ ਦੀ ਥਾਂ

place of living

ਦੰਦ

tooth

ਇਕੱਠੇ

together

ਜੌੜੇ

twins

Technology in everyday life

Panjabi

English

ਛਾਪਣਾ

to print (out)

ਟੈਲੀਫੋਨ ਤੇ ਜਵਾਬ ਦੇਣ ਵਾਲੀ ਮਸ਼ੀਨ

(telephone) answering machine

ਫੋਨ ਕਰਨਾ

to call, to ring (phone)

ਵਰਤਣਾ

to use

ਵਰਣਨ ਕਰਨਾ

to describe (oneself)

ਅੰਕੜੇ

data

ਪ੍ਰਿੰਟਰ

printer

ਲੈਣਾ

to receive

ਵਿਕਾਸ ਕਰਨਾ

to develop

ਵਿਕਸਤ

developed

ਕੰਮ ਕਰਨਾ

to work, to function

ਖਤਰਾ

danger

ਸਬੰਧ ਰੱਖਣਾ

to belong (to)

ਡਾਉਨਲੋਡ

download

ਤੇ ਪਾਉਣਾ

upload

ਫੋਨ ਦੀ ਅਵਾਜ਼

ringtone

ਜਾਣਕਾਰੀ ਵਾਲਾ, ਆਦੇਸ਼ ਦੇਣ ਵਾਲਾ, ਵਿਦਿਅਕ

informative, instructive, educational

ਮਿਟਾਉਣਾ

to delete

ਸੰਚਾਰ /ਮੀਡੀਆ

media

ਕੁਬੋਲ, ਗਾਲ੍ਹ

abuse

ਗਾਲ੍ਹ ਕੱਡਨੀ, ਕੁਪੱਤ ਕਰਨੀ

to abuse

ਸੁਨੇਹਾ

messages

ਇੰਟਰਨੈਟ

net

ਨੈਟਵਰਕ

network

ਸ਼ਰਮਨਾਕ

embarrassing

ਕੈਲਕੁਲੇਟਰ

calculator (phone)

ਖਤਰਾ

risk

ਭੇਜਣਾ

to send

ਸਾਈਕਲ

bike

ਸੁਰੱਖਿਆ

protection

ਟੈਕਸਟ ਮੈਸਿਜ ਭੇਜਣਾ

to send an SMS/text message

ਚਲਾਉਣਾ

to ride

ਗਾਣੇ

songs

Free-time activities

Panjabi

English

ਇਕੱਠੇ

together

ਮਜ਼ਾ ਲੈਣਾ, ਮਨੋਰੰਜਨ ਕਰਨਾ

to have fun, to enjoy oneself

ਅਨਾਨਾਸ

pineapple

ਸ਼ੁਰੂ/ਆਰੰਭ ਕਰਨਾ

to start, begin

ਮੱਛੀਆਂ ਫੜਨੀਆਂ

to fish

ਸੰਤਰਾ

orange

ਖੁਰਮਾਨੀ

apricot

ਤਰਨ ਵਾਲੇ ਕੱਪੜੇ

swim suit

ਤਰਨ ਵਾਲਾ ਕਛਹਿਰਾ

swimming trunks

ਵਰਤਾਉਣਾ

to serve

ਸੇਵਾ

service

ਸ਼ਕਾਇਤ ਕਰਨੀ

to complain

ਹੁਕਮ ਦੇਣਾ

to order

ਪੈਸੇਦੇ ਣੇ

to pay

ਨਾਖ/ ਨਾਸ਼ਪਾਤੀ

pear

ਗੋਭੀ ਦਾ ਫੁੱਲ

cauliflower

ਫਲੀਆਂ

bean

ਭੁੰਨਿਆ ਮੁਰਗਾ

roast chicken

ਤਲੀਆਂ ਹੋਈਆਂ ਚੀਜ਼ਾਂ

fried food

ਦਬਾਉਣਾ

press

ਪਿਆਸ

thirst

ਪਿਆਸੀ/ਪਿਆਸਾ

thirsty

ਆਂਡਾ

egg

ਦਾਖਲਾ ਮੁਫ਼ਤ

admission free

(ਦਾਖਲਾ) ਟਿਕਟ

(admission) ticket

ਮਠਿਆਈ (ਹਲਵਾਈ) ਦੀ ਦੁਕਾਨ

Indian sweet shop

ਮਟਰ

pea

ਰਸਭਰੀ

strawberry

ਕਸਰਕਾ

vinegar

ਚਿੜੀ ਛਿੱਕਾ

badminton

ਮਗਰ ਲੱਗਣਾ

to follow

ਦੇਖਦੀ

watches

ਬਾਹਰਵਾਰ ਤਰਨ ਵਾਲਾ ਤਲਾਅ

outdoor swimming pool

ਫਲਾਂ ਦਾ ਰਸ

fruit juice

ਤਰ

cucumber

(ਦਲੀਆ) ਜੌਂ

(porridge) oats

ਅੰਦਰਵਾਰ ਤਰਨ ਵਾਲਾ ਤਲਾਅ

indoor swimming pool

ਸਖਤ/ ਔਖਾ

hard

ਬਹਿਰਾ

waiter!

ਪਕੜਨਾ, ਜਾ ਕੇ ਲਿਆਉਣਾ

to fetch, to get

ਕ੍ਰਿਕਟ ਖੇਡਣਾ

playing cricket

ਦਿਲਚਸਪੀ ਹੋਣਾ

to be interested in

ਚਾਹ/ ਕੌਫੀ

pot (tea, coffee)

ਆਲੂ

potato

ਪਨੀਰ

Indian cheese

ਬਿਸਕੁਟ

biscuits

ਚੈਰੀ

cherry

ਚੜ੍ਹਨਾ

to climb

ਨੈੱਟਬਾਲ

netball

ਬਹੁਤ ਸੁਆਦ

delicious

ਹੱਸਣਾ

to laugh

ਦੌੜਨਾ

to run

ਸੁਆਦ

tasty

ਸਿਨਮੇ ਦਾ ਵੱਡਾ ਪਰਦਾ

(big) screen (in cinema)

ਪ੍ਰੇਮ ਕਹਾਣੀ ਦੀ ਫਿਲਮ

film with a love story

ਗਾਣਾ

song

ਕੁਝ ਕਰਨ ਨੂੰ ਦਿਲ ਕਰਨਾ

to feel like doing something

ਜੀਅ

member

ਖਬਰਾਂ

news

ਮਿੱਠਾ ਭੋਜਨ

dessert

ਪਾਸਟਾ

noodles, pasta

ਸੁੱਕਾ ਮੇਵਾ

nut

ਫਲ

fruit

ਤੇਲ

oil

ਮਿਰਚ

pepper

ਆੜੂ

peach

ਆਲੂਬੁਖਾਰਾ

plum

ਖੁੰਬਾਂ

mushroom

ਚੌਕਲੇਟ (ਦਾ ਡੱਬਾ)

chocolate (in a box of chocolates)

ਮੁਰਗਾ/ ਮੁਰਗੀ

chicken

ਬਿੱਲ

bill

ਦੌੜਨਾ

to run

ਸੁੰਘਣਾ

to smell

ਘੁਲਣਾ

to wrestle

ਕਿਸ਼ਤੀ ਚਲਾਉਣਾ

to row

ਰਸ

juice

ਮੱਖਣ

butter

ਇਕੱਠੇ ਕਰਨਾ

to collect

ਰੱਜ ਜਾਣਾ, ਰੱਜ ਕਾ ਖਾਣਾ

to be full up, have had enough (to eat)

ਸ਼ਤਰੰਜ

chess

ਮਸਾਲੇਦਾਰ, ਮਿਰਚਾਂ ਵਾਲਾ

spicy, hot

ਕਬਾਬ

kebab

ਕਿਸ਼ਤੀ

sailing boat

ਘਰ ਵਰਗਾ ਖਾਣਾ

same as homemade food

ਦਾਲਾਂ ਸਬਜੀਆਂ

lentils, vegetables

ਪ੍ਰੋਗਰਾਮ

programme

ਸਰੋਂ

mustard

ਸੀਟ

seat

ਬੈਠਣਾ

to sit

ਮੈਨਿਊ

menu

ਖਾਣਾ ਖਾਣ ਵਾਲਾ ਹਾਲ, ਕਮਰਾ

dining hall, dining room

ਖਿਡੌਣੇ

toy(s)

ਪਾਲਕ

spinach

ਖੇਡਾਂ ਦੀਆਂ ਕਿਸਮਾਂ

type of sport

ਛਾਲ ਮਾਰਨੀ

to jump

ਸਟੇਡੀਅਮ

stadium

ਖੇਡਣਾ

to play

ਅਵਾਜ਼

voice

ਬੁਣਨਾ

to knit

ਮਠਿਆਈ

sweet

ਟ੍ਰੈਕਸੂਟ

tracksuit

ਖੇਡਣ ਵੇਲੇ ਪਾਉਣ ਵਾਲੀ ਜੁੱਤੀ, ਟ੍ਰੇਨਰ

sport shoe, trainers

ਮਿਲਣਾ (ਕਿਸੇ ਨੂੰ)

to meet (someone)

ਟਿਪ ਦੇਣੀ (ਬਹਿਰੇ ਲਈ)

tip (for waiter/waitress)

ਗੱਪ-ਸ਼ੱਪ ਮਾਰਨੀ

to have a chat

ਮਨੋਰੰਜਨ

entertainment

ਸ਼ਾਕਾਹਾਰੀ/ਵੈਸ਼ਨੋ

vegetarian

ਭਾਰ ਘਟਾਉਣਾ

to lose weight

ਲੋਕ ਸੰਗੀਤ

folk music

ਸੁਝਾਉ ਦੇਣਾ

to suggest

ਤੁਰਨਾ

to walk

ਮੁਲਾਇਮ, ਨਰਮ

soft

ਅੰਗੂਰ

grape

ਇਸ਼ਤਿਹਾਰ

advert(isement)

ਸੁੱਟਣਾ

to throw

ਮੁਕਾਬਲਾ

competition

ਕਾਰਟੂਨ

cartoon

ਰਸਾਲਾ

magazine

ਅਖਬਾਰ

newspaper

ਚੀਜ਼ਾਂ

stuff, things

ਖਿੱਚਣਾ

pull

ਨਿੰਬੂ

lemon

ਖੰਡ

sugar

ਦਰਸ਼ਕ

spectator, member of the audience

ਪਿਆਜ਼/ਗੰਢਾ

onion

Customs and festivals in Panjabi speaking countries/communities

Panjabi

English

ਪਟਾਕੇ ਚਲਾਉਣੇ

to light fireworks

ਜਗਾਉਣਾ

to light

ਲੈਣਾ, ਮਿਲਣਾ

to get, to receive

ਸ਼ੁਕਰਾਨਾ, ਧੰਨਵਾਦ

to thank

ਰੱਖੜੀ ਬੰਨਣਾ

to tie rakhrhi (thread)

ਸੱਦਣਾ

to invite

ਸੱਦਾ ਪੱਤਰ

invitation

ਜਸ਼ਨ, ਤਿਉਹਾਰ

celebration, festival

ਮਨਾਉਣਾ

to celebrate

ਸਾਰਿਆਂ ਨੂੰ ਛੁੱਟੀ

public holiday

ਪਟਾਕੇ/ ਆਤਿਸ਼ਬਾਜ਼ੀ

fireworks

ਚਾਅ ਹੋਣਾ

to look forward to

ਕਿਸੇ ਚੀਜ਼ ਲਈ ਖੁਸ਼ ਹੋਣਾ

to be pleased about something

ਪ੍ਰਾਹੁਣੇ/ ਮਹਿਮਾਨ

guest

ਮੇਜ਼ਬਾਨ

host

ਤੋਹਫ਼ਾ

present

ਕੱਪੜੇ ਪਾਉਣੇ

to dress up

ਨਵਾਂ ਸਾਲ

New year

ਨਵੇਂ ਸਾਲ ਦੀ ਸ਼ਾਮ

New year’s eve

ਮੇਲੇ ਦੀ ਝਾਕੀ

carnival

ਧਾਰਮਿਕ

religious

ਕਈ ਤਰ੍ਹਾਂ ਦੀਆਂ ਭਾਰਤੀ ਮਠਿਆਈਆਂ

different type of Indian sweets

ਦੀਵੇ

diva

ਰੋਸ਼ਨੀ

light

ਕ੍ਰਿਸਮਸ

Christmas

ਕ੍ਰਿਸਮਸ ਦਾ ਦਰੱਖਤ

Christmas tree

ਕ੍ਰਿਸਮਸ ਦੇ ਧਾਰਮਿਕ ਗੀਤ

Christmas carols

ਵਿਸਾਖੀ

vaisakhi

ਦਿਵਾਲੀ

Diwali

ਸਜਾਉਣਾ

to decorate

ਗੁਰਪੁਰਬ

Gurpurab (special days from Guru’s life)

ਨਗਰ ਕੀਰਤਨ

religious street procession

ਲੁਕਾਉਣਾ

to hide

ਦਿਲ ਪਰਚਾਵਾ, ਮਨੋਰੰਜਨ

entertainment

3.5.3.2 Local, national, international and global areas of interest

Home, town, neighbourhood and region

Panjabi

English

ਟ੍ਰੈਫਿਕ ਦੀ ਬੱਤੀ

traffic light

ਦੇਸ਼

country

ਸਰਕਾਰ

government

ਬੱਤੀ ਬੁਝਾਉਣੀ

to turn/switch light off

ਬਤੀ ਜਗਾਉਣੀ

to turn/switch light on

ਕੱਪੜੇ ਪਾ ਕੇ ਦੇਖਣੇ

to try on (clothes)

ਦਵਾਈਆਂ ਦੀ ਦੁਕਾਨ

pharmacy

ਬਿਜਲੀ ਦੀਆਂ ਚੀਜ਼ਾਂ

electrical appliance

ਸੰਭਾਲਣਾ

to tidy (up)

ਖਰਚ ਕਰਨਾ

to spend (money)

ਵਿਕਰੀ

sale

ਸਾਰੇ ਵਿਕ ਗਏ

sold out

ਤੰਦੂਰ

oven

ਇਸ਼ਨਾਨ ਕਰਨਾ/ ਨਹਾਉਣਾ

to have a bath

ਨਹਾਉਣ ਵਾਲਾ ਟੱਬ

bathtub

ਖੇਤਾਂ ਵਿੱਚ ਘਰ

farm house

ਖੇਤ/ ਫਾਰਮ

farm

ਦਰਖਤ

tree

ਪੈਟ੍ਰੋਲ

petrol

ਪਹਾੜ

mountain

ਤਸਵੀਰ

picture

ਫੁੱਲ

flower

ਤਲਣਾ

to fry

ਪੁਲ

bridge

ਪੁਸਤਕਾਲਾ/ ਲਾਇਬ੍ਰੇਰੀ

library

ਕਿਤਾਬਾਂ ਦੀ ਦੁਕਾਨ

book shop

ਰਸਤਾ

pavement

ਬਾਹਰਲੀ ਛੱਤ

roof

ਅਟਕ

attic, loft

ਅੰਦਰਲੀ ਛੱਤ; ਕੰਬਲ

ceiling; blanket

ਹਾਲ

hall

ਗਿਰਜਾ ਘਰ

catherdral

ਜੁੜਵਾਂ ਘਰ

semi-detached house

ਉੱਚੇ

high

ਕੋਨੇ

corner

ਆਪਣਾ

own

ਇੱਕਲਾ ਘਰ

detached house

ਖਰੀਦਾਰੀ

to shop

ਝੋਲਾ/ਥੇਲਾ

shopping bag

ਟਰੌਲੀ

shopping trolley

ਲਪੇਟਣਾ

to wrap (up)

ਰਹਿਣ ਵਾਲੇ

inhabitant

ਬਿਜਲੀ ਦੇ ਸਮਾਨ ਦੀ ਦੁਕਾਨ

shop for electrical goods

ਥੱਲੇ ਦੀ ਮੰਜ਼ਲ

ground floor

ਫਰਸ਼, ਮੰਜ਼ਲ

floor, storey

ਮੰਜਾ / ਬੈੱਡ

bed

ਫੇਕਟਰੀ

factory

ਟਿਕਟ (ਬਸ ਦਾ)

ticket (eg for bus)

ਮੈਦਾਨ

field

ਫਲੈਟ

flat

ਬੁੱਚੜ ਦੇ

butcher’s

ਹਾਲ, ਗਲੀ

hall, corridor, alley way

ਨਦੀ

river

ਵਾਲ ਕੱਟਣ ਵਾਲੇ ਦੇ

hairdresser’s

ਫਰਸ਼

floor

ਛੁਰੀ ਤੇ ਕਾਂਟਾ

knife and fork

ਗੈਸ ਵਾਲਾ ਚੁੱਲ੍ਹਾ

gas cooker

ਇਮਾਰਤ

building

ਇਲਾਕਾ

region, area

ਜਾਇਜ਼ ਮੁੱਲ / ਚੰਗੀ ਕੀਮਤ

reasonable, good value for money

ਅੱਡਾ (ਬੱਸ, ਟਰੈਮ ਆਦਿ ਦਾ)

stop (bus, tram etc)

ਰੇਲ ਗੱਡੀ ਦਾ ਸਟੇਸ਼ਨ

main railway station

ਰਾਜਧਾਨੀ

capital city

ਘਰੇਲੂ

household

ਹੀਟਿੰਗ

heating

ਟੋਪ

helmet

ਚੁੱਲ੍ਹਾ

cooker, stove

ਫਲੈਟ

block of flats

ਪਹਾੜੀ

hill

ਟਾਪੂ

island

ਗਹਿਣਿਆਂ ਦੀ ਦੁਕਾਨ

jewellery shop

ਟੁੱਟਾ ਹੋਇਆ

broken

ਟਿਲ

till

ਵੱਡਾ ਸਟੋਰ

department store

ਕੱਪੜਿਆਂ ਦੀ ਦੁਕਾਨ

clothes shop

ਘੰਟੀ ਵਜਾਉਣੀ

to ring (bell)

(ਦਰਵਾ ਜ਼ਾ ) ਖੜਕਾਉਣਾ

to knock (door)

ਪਕਾਉਣਾ

to cook

ਦਰਾਜ

chest of drawers

ਚਾਹ-ਪਾਣੀ ਦੀ ਦੁਕਾਨ

confectioner’s

ਸਿਰਹਾਣਾ

pillow

ਮੁਫਤ

free of charge

ਚੁਰਸਤਾ

crossroads

ਫ੍ਰਿਜ

fridge

ਗਾਹਕ

customer

ਦੁਕਾਨ

shop

ਧਰਤੀ

land

ਸਬਜ਼ੀ ਵਾਲੇ ਦੀ

greengrocer’s

ਖਾਲੀ ਕਰਨੀ

to empty

ਥੱਲੇ ਰੱਖਣਾ

to lay, to put, to place (down)

ਬੱਤੀ, ਰੋਸ਼ਨੀ

light

ਦੇ ਕੇ ਆਉਣਾ, ਪਹੁੰਚਾਉਣਾ

to deliver

ਚਮਚਾ

spoon

ਘਾਹ ਕੱਟਣਾ

to mow

ਖਾਣਾ, ਖਾਣੇ ਦਾ ਸਮਾਂ

meal, meal time

ਮੰਡੀ , ਬਜ਼ਾਰ

market place

ਕੰਧ (ਬਾਹਰਲੀ)

wall (outside)

ਚਾਕੂ/ਛੁਰੀ

knife

ਕਿਰਾਇਆ

rent

ਕਿਰਾਏ ਤੇ ਲੈਣਾ

to rent, to hire

ਮਾਈਕ੍ਰੋਵੇਵ

microwave oven

ਫਰਨੀਚਰ

furniture

ਸਾਈਕਲ

bicycle

ਮੋਟਰ ਸਾਈਕਲ

motor bike

(ਜਾ ਰਿਹਾ) ਘਰ/ਜਾਉ

(going) home/go

ਉੱਪਰ

upstairs

ਥੱਲੇ

downstairs

ਗੁਆਂਢੀ

neighbour

ਨੁਕਸਾਨ

disadvantage

ਨਾਲ ਵਾਲੀ ਅਲਮਾਰੀ

bedside cabinet

ਖਤਰੇ ਵੇਲੇ ਬਾਹਰ ਜਾਣ ਦਾ ਰਸਤਾ

emergency exit

ਹੁਕਮ/ ਕ੍ਰਮ

order

ਪੌਦਾ/ ਬੂਟਾ

plant

ਪੋਸਟਰ

poster

ਜਗ੍ਹਾ/ ਥਾਂ

place

ਕੀਮਤ/ ਮੁੱਲ

price

ਸਾਫ਼ ਕਰਨਾ

to clean

ਰਸੀਦ

receipt

ਘਾਹ

lawn

ਸ਼ੈਲਫ

shelf

ਕਤਾਰ ਵਿੱਚ ਘਰ

terraced house

ਚੀਜ਼ਾਂ

thing; stuff

ਦੁਕਾਨ ਦੀ ਖਿੜਕੀ

shop window

ਕਤਾਰ ਵਿੱਚ ਲਗਣਾ

to queue

ਚਾਬੀ/ ਕੁੰਜੀ

key

ਅਲਮਾਰੀ

cupboard

ਕਾਪੀਆਂ-ਕਿਤਾਬਾਂ ਦੀ ਦੁਕਾਨ

stationery shop

ਦਰਾਜ

draw

ਖਾਸ ਭੇਂਟ, ਖਾਸ ਛੋਟ ਵਾਲੀ ਕੀਮਤ

special offer

ਕੁਝ ਹੋਰ?

anything else?

ਸ਼ੀਸ਼ਾ

mirror

ਖੇਡਣ ਦਾ ਮੈਦਾਨ

play ground

ਕਸਬੇ ਦੇ ਬਾਹਰਵਾਰ

outskirts of a town

ਵਿੱਚ ਪਾਓ/ਰੱਖੋ

to put (something into)

ਰੱਖੋ, ਸਿੱਧਾ ਰੱਖੋ

to put, to place (upright)

ਟ੍ਰਾਮ

tram

ਪੈਟ੍ਰੋਲ/ਡੀਜ਼ਲ ਨਾਲ ਭਰਨਾ

to fill up with petrol/diesel

ਪੈਟ੍ਰੋਲ ਸਟੇਸ਼ਨ

petrol station

ਕੱਪ

cup

ਛੋਟਾ ਚਮਚਾ

teaspoon

ਪਲੇਟ

plate

ਕਾਰਪਿਟ

carpet

ਫ੍ਰੀਜ਼ਰ

freezer

ਮੇਜਪੋਸ਼

table cloth

ਪਤੀਲਾ

pan

ਪੌੜੀਆਂ

stairs

ਬੁਰਜ/ ਟਾਵਰ

tower

ਘਿਰਿਆ ਹੋਇਆ

surrounded by

ਆਲੇ ਦੁਆਲੇ ਦਾ ਇਲਾਕਾ

surrounding area

ਘਰ ਬਦਲਣਾ

to move (house)

ਪਰਦੇ

curtain

ਸ਼ਹਿਰ ਜਾਂ ਕਸਬੇ ਦਾ ਬਾਹਰੀ ਇਲਾਕਾ

suburb

ਫਾਇਦਾ

advantage

ਲੱਕੜੀ, ਜੰਗਲ

wood, forest

ਕੰਧ (ਅੰ ਦ ਰਲੀ)

wall (inside)

ਹੱਥ ਧੋਣ ਵਾਲਾ ਸਿੰਕ

wash basin

ਬਰਾਂਡਾ/ ਸ਼ੀਸ਼ੇ ਵਾਲਾ ਕਮਰਾ

conservatory

Social issues

Panjabi

English

ਤੇ ਨਿਰਭਰ ਹੋਣਾ

to be dependent on

ਭਾਰ ਘਟਾਉਣਾ

to lose weight

ਨਾੜੀ

artery/vein

ਬਜ਼ੁਰਗਾਂ ਲਈ ਘਰ

old people's home

ਗੁਮਨਾਮ

anonymous

ਸਾਹ/ਸਵਾਸ

breath

ਛੱਡ ਦੇਣਾ

to give up

ਹਾਦਸੇ

accidents

ਜ਼ਖਮੀ

wounded

ਰੁਕਣਾ

to stop

ਵਿਦੇਸ਼ੀ

foreigner

ਵਿਦੇਸ਼

foreign

ਸ਼ਰਾਬੀ, ਨਸ਼ੇ ਵਿੱਚ

drunk, intoxicated

ਕਸਰਤ

movement; exercise

ਬੇਹੋਸ਼

unconscious

ਹੋਸ਼

consciousness

ਜੀਵਕ

biological, organic

ਖੂਨ, ਲਹੂ

blood

ਬੀਮਾਰ ਹੋਣਾ

to be sick

ਨਸ਼ਾ, ਦਵਾਈ

drug

ਨਸ਼ੇ ਦਾ ਧੰਧਾ ਕਰਨ ਵਾਲਾ

drug dealer

ਨਸ਼ਈ

drug addict

ਪ੍ਰਵਾਸੀ

immigrant

ਆਰਾਮ ਕਰਨਾ

to relax

ਖੁਰਾਕ

food, nourishment

ਮੈਂ ਠੀਕ/ਨਹੀਂ ਠੀਕ ਹਾਂ।

I am fine, well/not well

ਮੋਟਾ/ ਚਰਬੀ

fat

ਚਰਬੀ ਵਾਲਾ ਖਾਣਾ

fatty foods

ਮੋਟਾਪਾ

obese

ਅੱਗ ਬੁਝਾਉਣ ਵਾਲਾ

fire brigade

ਸਿਹਤਮੰਦ/ਤੰਦਰੁਸਤ

healthy

ਸਿਹਤ

health

ਭਾਰ

weight

ਜਿੱਤਣ ਲਈ

to win

ਬਰਾਬਰਤਾ

equality

ਫੜਨ / ਰੱਖਣ ਲਈ

to hold, to keep

ਚਮੜੀ ਦਾ ਰੰਗ

colour of the skin

ਘਰ

home

ਮਦਦ ਲਈ

to help

ਦਿਲ

heart

ਮਦਦ, ਸਹਾਇਤਾ

help

ਲਾਚਾਰ, ਬੇਵੱਸ

helpless

ਬਿਮਾਰ

ill

ਹਸਪਤਾਲ

hospital

ਐਂਬੂਲੈਸ

ambulance

ਬਿਮਾਰੀ

illness

ਕੈੰਸਰ

cancer

ਲਿਵਰ, ਕਲੇਜਾ, ਜਿਗਰ, ਕਾਲਜਾ

liver

ਪੇਟ

stomach

ਦਵਾਈ

medicine

ਮਨੁੱਖੀ

human

ਨਰਮ-ਦਿਲ, ਦਿਆਲੂ, ਹਮਦਰਦੀ ਵਾਲਾ

humane

ਇਨਾਮ

prize

ਦੌੜ, ਨਸਲ

race

ਨਸਲੀ ਵਿਤਕਰਾ

racism

ਸਲਾਹ

advice

ਸਿਗਰਟ ਪੀਣੀ

to smoke

ਸ਼ਾਂਤੀ, ਚੁੱਪਚਾਪ, ਅਮਨ, ਚੈਨ, ਆਰਾਮ

peace, quiet, tranquility

ਨੁਕਸਾਨਦਾਇਕ, ਹਾਨੀਕਾਰਕ

damaging, harmful

ਦਰਦ, ਪੀੜ

pain, ache

ਦਰਦ ਹੋਣਾ

to have …ache

ਫਿਕਰ, ਚਿੰਤਾ

worry

ਦੇਖਭਾਲ ਕਰਨੀ

to care for, to look after

ਦਾਨ ਕਰਨਾ

to donate

ਟੀਕਾ

syringe, injection

ਟੀਕਾ ਲਾਉਣਾ

to inject

ਮਰਨ ਲਈ

to die

ਨਸ਼ੇ ਕਰਨ ਦੀ ਆਦਤ ਪੈਣੀ

addiction

ਜਾਨਵਰਾਂ ਲਈ ਪਨਾਹ/ ਆਸਰਾ

animal shelter

ਮਰ ਗਿਆ, ਗੁਜ਼ਰ ਗਿਆ, ਸੁਰਗਵਾਸ ਹੋ ਗਿਆ

dead

ਮੈਂ ਬਿਮਾਰ ਮਹਿਸੂਸ ਕਰਦਾ ਹਾਂ ।

I feel ill, sick

ਦੁਰਘਟਨਾ, ਟੱਕਰ

accident

ਸਿਹਤ

health

ਸੱਟ ਲਗ ਜਾਣੀ

to be/get injured

ਸੱਟ, ਚੋਟ

injury, to hurt

ਜ਼ਖਮ

wound

ਦਾਨ

charity

ਦਾਨ-ਪੁੰਨ ਲਈ ਕਨਸਰਟ

charity concert

ਭਾਰ ਵਧ ਜਾਣਾ

to put on weight

Global issues

Panjabi

English

ਕੂੜਾ ਕਰਕਟ

rubbish, waste

ਕੂੜੇ ਦਾ ਡੱਬਾ

rubbish bin, litter bin

ਕਾਰਾਂ ਦਾ ਧੁੰਆਂ

exhaust fumes

ਇੱਜ਼ਤ, ਆਦਰ, ਮਾਣ

respect, esteem

ਊਰਜਾ ਦੇ ਹੋਰ ਸਰੋਤ

alternative source of energy

ਬੇਕਾਰ ਕਾਗਜ਼

waste paper

ਵਧਣ ਲਈ

to grow

ਬੇਰੁਜ਼ਗਾਰ

unemployed

ਗਰੀਬ

poor

ਗਰੀਬੀ

poverty

ਖਤਮ ਹੋ ਜਾਣਾ

to die out

ਡਰਾਉਣਾ/ ਧਮਕਾਉਣਾ

to threaten

ਪੈਟ੍ਰੋਲ

petrol

ਭਿਖਾਰੀ, ਮੰਗਤਾ

beggar

ਆਬਾਦੀ, ਜਨਸੰਖਿਆ

population

ਜੀਵਕ

biological, organic

ਲੈੱਡ ਰਹਿਤ

lead free

ਜਰੂਰਤ ਲਈ

to need

ਬਾਲਣ

fuel

ਚੋਰ

thief

ਵਿਤਕਰਾ, ਫਰਕ

discrimination

ਇਕੱਲਾਪਨ

lonely

ਸਲੂਕ, ਵਤੀਰਾ

usage

ਖਤਰਨਾਕ

dangerous

ਖਬਰਾਂ

news

ਬਾਹਰਲੇ ਦੇਸ਼

foreign countries

ਹਿੰਸਾ

violence

ਗਰਮ ਕਰਨ ਲਈ

to heat

ਕੋਇਲਾ

coal

ਬਾਹਰ

outside

ਲੜਾਈ; ਜੰਗ

war

ਰੌਲਾ

noise

ਰੌਲੇਵਾਲਾ

noisy

ਜ਼ਿੰਦਗੀ, ਜੀਵਨ

life

ਹਵਾ

air

ਹਵਾ ਦਾ ਪ੍ਰਦੂਸ਼ਨ

air pollution

ਗੰਦ, ਕੂੜਾ, ਕੂੜਾ ਕਰਕਟ, ਕਚਰਾ

refuse, waste, rubbish

ਜ਼ਰੂਰਤ

need

ਬੇਘਰ

homeless

ਦੁਨੀਆ

public

ਸਾਰੀ ਦੁਨੀਆ

the whole world

ਫੈਲਣਾ

spread

ਜ਼ੁਲਮ ਦਾ ਸ਼ਿਕਾਰ

victim

ਓਜ਼ੋਨ ਝਿੱਲੀ ਵਿੱਚ ਛੇਕ/ਮੋਰੀ

hole in the ozone layer

ਓਜ਼ੋਨ ਝਿੱਲੀ

ozone layer

ਅਮੀਰ

rich

ਸਾਫ ਕਰਨ ਲਈ

to clean

ਔਕਸੀਜਨ

oxygen

ਬਿਮਾਰੀਆਂ

diseases

ਤੇਜਾਬ ਵਾਲਾ ਮੀਂਹ

acid rain

ਖਰਾਬ ਕਰਨ ਲਈ, ਨੁਕਸਾਨ ਕਰਨ ਲਈ

to damage, to harm

ਨੁਕਸਾਨ, ਖਰਾਬੀ

damage

ਨੁਕਸਾਨਦਾਇਕ

harmful

ਛਿੱਲਕਾ , ਛਿੱਲਣਾ

skin (fruit), peel (potato), shell (egg)

ਗੰਦਾ

dirty

ਬਚਾਉਣ ਲਈ

to protect, to save, to conserve

ਕਮਜ਼ੋਰ

weak

ਸੂਰਜ ਦੀ ਊਰਜਾ

solar energy

ਤੇਜ਼, ਸਖਤ, ਤਾਕਤਵਰ

strong

ਚੋਰੀ ਕਰਨਾ

to steal

ਗਰੀਨ ਹਾਊਸ ਪ੍ਰਭਾਵ

greenhouse effect

ਬਹੁ ਆਬਾਦੀ

over-populated

ਸੂਰਜ ਦੀਆਂ ਕਿਰਨਾਂ

ultra-violet rays

ਵਾਤਾਵਰਣ

environment

ਵਾਤਾਵਰਣ ਲਈ ਸਹਾਇਕ

environmentally friendly

ਮਦਦ, ਸਹਾਇਕ

support, help

ਖਪਤ

consumption

ਜੁਰਮ

crime

ਮੁਜਰਮ, ਦੋਸ਼ੀ, ਅਪਰਾਧੀ

criminal

ਟਰੈਫਿਕ

traffic

ਆਵਾਜਾਈ ਦੇ ਸਾਧਨ

means of transport

ਪ੍ਰਦੂਸ਼ਿਤ ਕਰਨਾ

to pollute

ਪ੍ਰਦੂਸ਼ਨ

pollution

ਗਾਇਬ ਹੋ ਜਾਣਾ

to disappear

ਬਾਹਰ ਕੱਢ ਦੇਣਾ

to drive out, to expel

ਪਾਣੀ ਦਾ ਪ੍ਰਦੂਸ਼ਨ

water pollution

ਬਾਹਰ ਸੁੱਟ ਦੇਣਾ

to throw away

ਦੁਨੀਆਂ ਭਰ ਵਿੱਚ

worldwide

ਖਤਮ /ਤਬਾਹ ਕਰਨ ਲਈ

to destroy

ਘਰ

home, house

Travel and tourism

Panjabi

English

ਸਫਰ/ਯਾਤਰਾ

travel/journey

ਇੱਕਠਾ ਕਰਨਾ, ਚੁੱਕਣਾ

to collect, to pick up

ਪਹੁੰਚਣਾ

to arrive

ਫੇਰੀ

trip/excursion

ਭਰਨ ਲਈ

to fill in

ਵਿਦੇਸ਼, ਪਰਦੇਸ

foreign country, abroad

ਦੇਖਣਾ

view

ਉਤਰਨਾ

to alight, get off (bus)

ਪਲੇਟਫਾਰਮ

platform

ਥਾਵਾਂ ਦੇਖਣੀਆਂ

to sightsee, to visit, to have a look

ਦੇਖਣ ਵਾਲੀਆਂ ਥਾਵਾਂ

places worth seeing

ਮਸ਼ਹੂਰ

popular

ਰਹਿਣਾ, ਰੁਕਣਾ

to stay

ਦੇਖਣਾ

view, glance

ਕਿਸ਼ਤੀ

boat

ਲੈਟਰ ਬੌਕਸ

letter box

ਡਾਕ ਟਿਕਟ

postage stamp

ਕੀਮਤ, ਮੁੱਲ

price

ਗਲਤੀ ਨਾਲ

by mistake

ਕਿਲ੍ਹਾ

(fortified) castle

ਤੰਬੂ ਲਾਉਣ ਲਈ ਥਾਂ

campsite

ਦੋ ਜਣਿਆਂ ਲਈ ਕਮਰਾ

double room

ਅੰਦਰ/ਉੱਪਰ ਜਾਣ ਲਈ

to get in/on

ਇਕੱਲਾ ਕਮਰਾ

single room

ਮੋਹਰ ਲਾਉਣੀ /ਟਿਕਟ ਪੱਕੀ ਕਰਨੀ

to stamp/validate a ticket

ਯਾਦ

memory

ਤਜਰਬਾ ਕਰਨ ਲਈ

to experience

ਘਟਾਉਣਾ

reduction

ਫੇਰੀ, ਕਿਸ਼ਤੀ

ferry

ਟਿਕਟ

ticket

ਟਿਕਟਾਂ ਦੀ ਮਸ਼ੀਨ

ticket machine

ਟਿਕਟਾਂ ਦਾ ਦਫਤਰ

ticket office

ਕਿਰਾਇਆ

fare

ਸਾਈਕਲ ਕਿਰਾਏ ਤੇ ਲੈਣਾ

bicycle hire

ਅਜਾਇਬ ਘਰ

museum

ਚਿੜੀਆ ਘਰ

zoo

ਉਡਾਣ

flight

ਹਵਾਈ ਅੱਡਾ

airport

ਹਵਾਈ ਜਹਾਜ਼

plane

ਫਾਰਮ

form

ਕੈਮਰਾ

camera

ਗਾਈਡ ਦੇ ਨਾਲ ਟੂਰ

guided tour

ਸਮਾਨ

luggage

ਪਟੜੀ, ਪਲੇਟਫਾਰਮ

track, platform

ਮਨਮੋਹਕ, ਆਕਰਸ਼ਕ

attractive

ਮਸ਼ਹੂਰ

famous

ਆਲੇ ਦੁਆਲੇ ਜਾਣਾ

to travel around

ਯੂਥ ਹੋਸਟਲ

youth hostel

ਅਟੈਚੀ, ਸੂਟਕੇਸ

suitcase

ਸਮੰਦਰ ਦਾ ਕੰ ਢਾ

coast

ਬਸ

bus

ਸਮੁੰਦਰ

sea

ਖੁੱਲ੍ਹਣ ਦਾ ਸਮਾਂ

opening times

ਲੋਕਲ, ਸਥਾਨਕ

local

ਕਾਰ ਖਰਾਬ ਹੋ ਜਾਣੀ

breakdown

ਟਾਇਰ ਦੀ ਹਵਾ ਨਿਕਲ ਜਾਣੀ

puncture, flat tyre

ਸਵਾਰੀਆਂ, ਯਾਤਰੀ

passenger

ਛੋਟਾ ਹੋਟਲ

(small) hotel

ਯਾਤਰਾ, ਫੇਰੀ, ਸਮੁੰਦਰੀ ਯਾਤਰਾ

journey, trip, voyage

ਟਰੈਵਲ ਏਜੰਸੀ

travel agency

ਕੋਚ, ਬਸ

coach

ਸਫਰ ਲਈ

to travel

ਮੁਸਾਫਰ, ਯਾਤਰੀ

traveller

ਟਰੈਲਵਰਸ ਚੈਕ

traveller’s cheque

ਮੰਜ਼ਲ

destination

ਦਿਸ਼ਾ

direction

ਮਹਿਲ

castle, palace

ਝੀਲ

lake

ਸਮੁੰਦਰ ਵਿੱਚ ਉਲਟੀਆਂ ਆਉਣੀਆਂ

sea sick

ਦੇਖਣ ਯੋਗ

worth seeing

ਦੇਖਣ ਵਾਲੀਆਂ ਥਾਵਾਂ

tourist attraction, sight

ਸੁਰੱਖਿਆ ਪੇਟੀ

safety belt

ਧੁੱਪ ਸੇਕਣੀ

to sunbathe

ਧੁੱਪ ਨਾਲ ਚਮੜੀ ਸੜ ਜਾਣਾ

sunburn

ਧੁੱਪਤੋਂ ਬਚਾਉ ਲਈ ਕਰੀਮ

suntan lotion

ਟਾਊਨ ਵਿੱਚ ਘੁੰਮਣਾ ਫਿਰਨਾ, ਖਰੀਦਣ ਲਈ ਚੀਜ਼ਾਂ ਦੇਖਣੀਆਂ

stroll through town, window shopping

ਟਰੈਫਿਕ ਦਾ ਜਾਮ, ਚੱਕਾ ਜਾਮ

traffic jam

ਸਮੁੰਦਰ ਕੰਢਾ

beach

ਨਕਸ਼ਾ

road map

ਦੇਖਣਾ, ਲੱਭਣਾ

to look for, search

(ਸੜਕ/ਸਮੁੰਦਰ) ਪਾਰ ਜਾਣਾ

to cross (sea, road)

ਰਾਤ ਰਹਿਣਾ/ਠਹਿਰਨਾ

to stay overnight

(ਆਵਾਜਾਈ ਦਾ ਸਾਧਨ) ਬਦਲਣੀ

to change (means of transport)

ਰਸਤੇ ਵਿੱਚ

on the way

ਛੁੱਟੀਆਂ

holiday

ਸਮਾਂ ਗੁਜ਼ਾਰਨਾ

to spend (time)

ਯਾਦ ਆਉਣੀ

to miss

ਦੇਰ ਹੋਣੀ

delay

ਲਈ ਉਡੀਕਣਾ

to wait (for)

ਉਡੀਕ ਘਰ

waiting room (eg station)

ਦੂਰ

away

ਰਾਹ, ਰਸਤਾ

way, path

ਦੂਰ ਤੁਰ ਜਾਣਾ, ਵਿਦਾਈ

to leave, to travel away

ਅਗਾਂਹ ਸਫਰ ਤੁਰਨਾ

to travel on

ਫਿਰ

again

ਦੋ ਮੰਜਿਆਂ ਵਾਲਾ ਕਮਰਾ

twin bed room

ਚਲਦਾ ਫਿਰਦਾ ਘਰ

caravan

ਤੰਬੂ

tent

ਤੰਬੂ ਵਿੱਚ ਰਹਿਣਾ

to camp

3.5.3.3 Current and future study and employment

My studies

Panjabi

English

ਮੁੱਖ ਅਧਿਆਪਕ

headteacher, principal

ਅਧਿਆਪਕ

teacher

ਵਿਸ਼ਾ

subject

ਵਿਦੇਸ਼ੀ ਭਾਸ਼ਾ, ਬੋਲੀ

foreign language

ਸਿਰਫ

just

ਚਲਾਕ, ਹੁਸ਼ਿਆਰ

clever, intelligent

ਪੜ੍ਹਾਉਣਾ

to teach

ਸਕੂਲ ਦੇ ਵਿਸ਼ੇ

school subject

ਅੰਗ੍ਰੇਜ਼ੀ

English

ਹਿਸਾਬ

mathematics

ਹਿਸਾਬ ਕਿਤਾਬ ਰੱਖਣਾ

keeping the accounts

ਵਿਗਿਆਨ

science

ਭੁਗੋਲ

geography

ਇਤਿਹਾਸ

history

ਨਾਟਕ

drama

ਸੰਗੀਤ

music

ਧਾਰਮਿਕ ਸਿੱਖਿਆ

religious education

ਸਰੀਰਕ ਸਿੱਖਿਆ

physical education

ਵਪਾਰ

business

ਸਾਹਿਤ

literature

ਕਲਾ

art

ਰਸੋਈ ਵਿਦਿਆ

food technology

ਅਧਿਆਪਕ

teacher

ਨਤੀਜੇ

results

ਵਿਦਿਆਰਥੀ

student

ਮੁੰਡੇ ਕੁੜੀਆਂ ਦਾ ਸਾਂਝਾ ਸਕੂਲ

common school for boys and girls

ਸਰਕਾਰੀ ਸਕੂਲ

Government school

ਸਜਾ

punishment

ਸਕੂਲ ਦੇ ਨਿਯਮ

school rules

ਸਖਤ ਨਿਯਮ

uniform

ਵਰਦੀ

lunch break

ਖਾਣੇ ਦੀ ਛੁੱਟੀ

school finishes

ਸਕੂਲ ਦੀ ਇਮਾਰਤ

school building

ਖੇਡਾਂ ਦਾ ਮੈਦਾਨ

playing field

ਸਕੂਲ ਦਾ ਬਸਤਾ, ਬੈਗ

school bag

Life at school/college

Panjabi

English

ਬਹੁਤ ਚੰਗਾ/ਵਧੀਆ

very good

ਸਕੂਲ ਦੀ ਪੜ੍ਹਾਈ

school education

ਖਤਮ ਕਰਕੇ

having finished

ਚੰਗਾ

good

ਤਸੱਲੀਬਖਸ਼, ਪਾਸ

satisfactory, pass

ਕਾਫੀ

sufficient

ਮਾੜਾ, ਫੇਲ੍ਹ

poor, fail

ਬਹੁ ਤ ਹੀ ਮਾੜਾ

extremely poor, inadequate

ਸਕੂਲ ਦਾ ਸਰਟੀਫਿਕੇਟ

school certificate

ਪੈਨਸਲ ਘੜਨ ਵਾਲਾ

pencil sharpener

ਉੱਤਰ, ਜਵਾਬ

answer

ਸਿੱਖ ਲਿਆ

learnt

ਕੱਪੜੇ ਪਾਉਣੇ

to get dressed

ਸੂਟ

suit

ਧਿਆਨ ਦੇਣਾ

to pay attention

ਉੱਠਣਾ

to get up

ਜਾਗਣਾ, ਉੱਠਣਾ

to wake up

ਸਖਤ ਮਿਹਨਤ

hard work

(ਅਸੰਬਲੀ) ਹਾਲ

(assembly) hall

ਬਦਲਨਾ

exchange

ਚੁਣਨਾ

to choose

ਕੱਪੜੇ ਲਾਹੁਣੇ

to get undressed

ਇਮਤਿਹਾਨ ਪਾਸ ਕਰਨਾ

to pass (exam/test)

ਕੰਮਚੋਰ

to skip work, to play truant

ਹਾਜ਼ਰ

present

ਕੰਮ ਵਿੱਚ ਪਿੱਛੇ ਰਹਿ ਜਾਣਾ

to fall behind in work

ਸਫਲ, ਕਾਮਯਾਬ

success

ਸਫਲਤਾ, ਕਾਮਯਾਬੀ

successful

ਦੱਸਣਾ

to explain

ਕਹਿਣਾ, ਦੱਸਣਾ

to tell

ਸੁਸਤ

lazy

ਗੈਰਹਾਜ਼ਰ

to be missing, absent

ਛੁੱਟੀਆਂ

holidays

ਮਿਹਨਤੀ

hard working

ਪ੍ਰਸ਼ਨ

question

ਪੁੱਛਣਾ

to ask

ਇਮਤਿਹਾਨ/ਪ੍ਰੀਖਿਆ

test/exams

ਕੰਪ੍ਰੀਹੈਨਸਿਵ ਸਕੂਲ

comprehensive school

ਲੱਭਣਾ

to found

ਪ੍ਰਾਈਮਰੀ ਸਕੂਲ

primary school

ਗਰਾਮਰ ਸਕੂਲ

grammar school

ਹਾਲ

hall

ਸੈਕੰਡਰੀ ਸਕੂਲ

secondary school

ਦੇਖਭਾਲ ਕਰਨ ਵਾਲਾ

caretaker

ਕਮੀਜ਼

shirt

ਪੈਂਟ

trousers

ਸਕੂਲ ਦਾ ਟਰਿਪ

school trip

ਵਰਤੋਂ

use

ਇਮਾਰਤਾਂ

buildings

ਕੱਪੜੇ

dress

ਠੀਕ ਕਰਨ ਲਈ

to correct

ਟਾਈ

tie

ਚਾਕ

chalk

ਪ੍ਰਯੋਗਸ਼ਾਲਾ

laboratory

ਸਟਾਫ ਦਾ ਕਮਰਾ

staff room

ਫੁੱਟਾ/ਪੈਮਾਨਾ

ruler

ਗੱਲ ਬਾਤ

conversation

ਬੋਲ ਕੇ

orally

ਸਜਾ

punishment

ਗਰੇਡ, ਨੰਬਰ , ਅੰਕ

grade, mark

ਚੰਗੇ ਨੰਬਰ/ ਗਰੇਡ ਲੈਣ ਦਾ ਦਬਾਅ

pressure to achieve good marks/grades

ਬਰੇਕ

break

ਸਵਾਲ ਕਰਨੇ

to calculate, to do sums

ਨਿਯਮ

rule

ਸਕਰਟ

skirt

ਪ੍ਰਬੰਧ ਕਰਨਾ/ਗੁਜ਼ਾਰਾ ਕਰਨਾ

to manage, to cope

ਸਕਾਰਫ, ਮਫਲਰ

scarf

ਮੇਕਅਪ/ ਸ਼ਿੰਗਾਰ ਕਰਨਾ

to put on make-up

ਲਿਖਿਆ ਹੋਇਆ

written

ਰਿਸੈਪਸ਼ਨ

reception

ਕਮਰਾ

room

ਪੰਨਾ, ਸਫਾ

page

ਦਫਤਰ

office (school)

ਬੈਠਣ ਲਈ

to sit down

ਖੇਡਾਂ ਲਈ ਹਾਲ

sports hall

ਖੇਡਾਂ ਖੇਡਣਾ

playing games

ਟਾਈਮ ਟੇਬਲ

timetable

ਕਾਲਾ/ਚਿੱਟਾ ਬੋਰਡ

black/white board

ਅਭਿਆਸ ਕਰਨਾ

to practise

ਕਸਰਤ

exercise

ਕੱਪੜੇ ਬਦਲਣ ਵਾਲਾ ਕਮਰਾ

changing room

ਕੱਪੜੇ ਬਦਲਨੇ

to get changed, change clothes

ਪੜ੍ਹਾਉਂਦੇ

teaching

ਸਿੱਖਦੇ

learning

ਦੋਸਤ

friend/friends

ਸਮਝਣ ਲਈ

to understand

ਕੋਸ਼ਿਸ਼ ਕਰਨ ਲਈ

to try

ਚੁਣਨ ਲਈ

to choose

ਮੂੰਹ ਹੱਥ ਧੋਣ ਲਈ

to have a wash

ਦੁਹਰਾਉਣ

to repeat

ਜਾਣਨ ਲਈ

to know

ਸ਼ਬਦਕੋਸ਼ / ਡਿਕਸ਼ਨਰੀ

dictionary

ਦੰਦਾਂ ਦਾ ਬੁਰਸ਼

toothbrush

ਦੰਦਾਂ ਦਾ ਮੰਜਨ, ਪੇਸਟ

toothpaste

ਤਸਵੀਰ ਬਣਾਉਣੀ

to draw a picture

ਸਕੂਲ ਦੀ ਰਿਪੋਰਟ

school report

ਸੁਣਨ ਲਈ

to listen

Education post-16

Panjabi

English

ਸ਼ਗਿਰਦ

apprentice, trainee

ਏ ਲੈਵਲਾ ਦੇ ਬਰਾਬਰ

A-level equivalent

ਨਿਰਣਾਇਕ

person doing the arbiter

ਕੰਮ ਕਰਨ ਲਈ

to work

ਕੰਮ ਦਾ ਤਜਰਬਾ

work experience

ਕੰਮ ਦੀ ਸਿਖਲਾਈ

(job) training

ਸਿੱਖਿਆ / ਵਿੱਦਿਆ

education

ਸ਼ਗਿਰਦ ਲਈ ਥਾਂ

vacancy/place for a trainee

ਕਿੱਤੇ ਲਈ ਸਲਾਹਕਾਰ

careers adviser

ਕਿੱਤਿਆਂ / ਪੇਸ਼ਿਆਂ ਦੀ ਸਿਖਲਈ ਦਾ ਸਕੂਲ

vocational training school

ਅਰਜ਼ੀ / ਬੇਨਤੀ ਪੱਤਰ ਦੇਣ ਲਈ

to apply for

ਅਰਜ਼ੀ / ਬੇਨਤੀ ਪੱਤਰ

application

ਖਤ, ਚਿੱਠੀ

letter

ਮਾਲਕ

boss

ਫੈਸਲਾ ਕਰਨ ਲਈ

to decide

ਤਜਰਬਾ

experience

ਤਿਆਰ, ਹੋ ਗਿਆ

ready, done

ਗੱਡੀ ਚਲਾਉਣ ਦਾ ਲਾਇਸੈਂਸ

driving license

ਮੌਕਾ

opportunity

ਨਾਲ ਕੰਮ ਕਰਨ ਵਾਲੇ

colleague

ਕੋਰਸ

course

ਸਿਖਲਾਈ

apprenticeship

ਤਨਖਾਹ

wage

ਘੱਟ ਤੋਂ ਘੱਟ ਤਨਖਾਹ

minimum wage

ਪਾਰਟ ਟਾਈਮ ਨੌਕਰੀ

part-time job

6ਵੀਂ ਫੋਰਮ ਦੇ ਬਰਾਬਰ

equivalent to sixth-form

ਸਲਾਹ

advice

ਟਰਮ

term

ਯੂਨੀਵਰਸਿਟੀ ਵਿੱਚ ਥਾਂ

university place

ਪੜ੍ਹਾਈ

studies

ਡਾਕਟਰੀ

medical

ਕਮਾਉਣ ਲਈ

to earn

Jobs, career choices and ambitions

Panjabi

English

ਕਾਮੇ

employee

ਦਵਾਈਆਂ ਦਾ ਡਾਕਟਰ

pharmacist

ਕੰਮ ਦੇ ਘੰਟੇ

working hours

ਡਬਲਰੋਟੀ ਬਣਾਉਣ ਵਾਲਾ

baker

ਇਮਾਰਤ/ ਮਕਾਨ ਬਣਾਉਣ ਦਾ ਕੰਮ

building/construction worker

ਬਣਾਉਣਾ

to build

ਕਾਨੂੰਨ

law

ਕਿਸਾਨ

farmer

ਨੌਕਰੀ ਪੇਸ਼ਾ

civil servant

ਨੌਕਰੀ, ਕਿੱਤਾ

job, occupation

ਵਿਹਲਾ

free

ਕੰਮ ਤੇ ਲੱਗਾ/ ਰੁੱਝਾ ਹੋਇਆ

(to be) busy, employed

ਫੈਸਲਾ ਕਰਨ ਲਈ

to decide

ਮਾਲਕ ਹੋਣਾ

to own

ਮਾਲਕ

owner

ਪੈਸੇ ਦੇਣੇ, ਅਦਾ ਕਰਨਾ

payment

ਡਾਕੀਆ

postman

ਦਫਤਰ

office

ਪੂਰਾ ਕਰਨ ਲਈ

to fulfil

ਅੱਗ ਬੁਝਾਉਣ ਵਾਲੇ

fire fighter

ਬੁੱਚੜ

butcher

ਨਾਈ

hairdresser

ਮਾਲੀ

gardener

ਤਨਖਾਹ

salary

ਪਾਰਟ ਟਾਈਮ ਨੌਕਰੀ

part time employment

ਘਰੇਲੂ ਪਤਨੀ

housewife

ਬਾਹਰਵਾਰ, ਖੁਲ੍ਹੀ ਹਵਾ ਵਿੱਚ

outside, in the open air

ਗਾਇਕ

singer

ਮਿੱਠੀ ਅਵਾਜ਼

sweet voice

ਬੈਂਕ ਦਾ ਕਲਰਕ

cashier, bank clerk

ਰਸੋਈਆ

chef, cook

ਨਰਸ

nurse

ਲੌਰੀ ਦਾ ਡਰਾਈਵਰ

lorry driver

ਪੇਂਟ/ ਰੰਗ-ਰੋਗਨ ਕਰਨ ਵਾਲਾ

painter, decorator

ਪਾਦਰੀ, ਪੁਜਾਰੀ

parish priest, vicar

ਪੁਲਿਸ

police

ਪੁਲਿਸ ਦਾ ਸਪਾਹੀ

policeman

ਕਲਾਕਾਰ

actor

ਸ਼ਿਫਟ ਦਾ ਕੰਮ

shift work

ਲੱਭਣ ਲਈ

to look for, to search

ਤਰੀਕ, ਨਿਯਤ ਕੀਤਾ ਹੋਇਆ ਸਮਾਂ

date, appointment

ਤਰਖਾਣ

carpenter

ਦੁਕਾਨਦਾਰ

shopkeeper

ਪੱਕੀ ਨੌਕਰੀ

permanent job

ਕੰਮ ਸਿੱਖਣਾ

job training

ਗੈਰਿਜ

garage

ਇੱਛਾ

wish

3.5.4 Theme based vocabulary (Higher Tier)

3.5.4.1 Identity and culture

Me, my family and friends

Panjabi

English

ਇਕੱਲਾ ਮਾਪਾ

single parent

ਇਕੱਲਾ

single

ਦਿਖਾਵਾ ਕਰਨਾ

show off, poser

ਦੇਖਭਾਲ ਕਰਨਾ

to look after

ਸੰਤੁਲਤ

balanced

ਜਾਣ ਪਛਾਣ ਵਾਲੇ, ਦੋਸਤ, ਮਿੱਤਰ

acquaintance, friend

ਰਿਸ਼ਤੇਦਾਰੀ

relationship

ਦੁਲਹਨ, ਲਾੜੀ, ਵਿਆਂਦੜ

bride

ਲਾੜਾ, ਮੁੰਡਾ, ਵਿਆਂਦੜ

groom

ਵਿਆਹ, ਸ਼ਾਦੀ

marriage

ਈਰਖਾ

jealous

ਚੰਗਾ ਹਾਸੇ ਵਾਲਾ ਸੁਭਾਅ ਹੋਣਾ

to have a (good) sense of humour

ਮਜਾਜ਼ੀ, ਘੁਮੰਡੀ, ਫਿੱਟਿਆ ਹੋਇਆ

conceited

ਇਕਲੌਤਾ / ਇਕਲੌਤੀ

only child

ਪੋਤਾ/ ਪੋਤਰਾ

grandson (son’s son)

ਪੋਤੀ/ਪੋਤਰੀ

granddaughter (son’s daughter)

ਦੋਹਤਾ

grandson (daughter’s son)

ਦੋਹਤੀ

granddaughter (daughter’s daughter)

ਕੁਆਰਾ, ਕੁਆਰੀ

bachelor

ਚੰਚਲ

lively

ਦੁੱਖ ਪਾਉਣਾ, ਸਹਿਣਾ, ਝੱਲਣਾ

to suffer

ਦੁੱਖ ਪਹੁੰਚਾਉਣਾ

to cause pain

ਛੋਟੀ ਉਮਰ ਦਾ

under legal age

ਚੰਗੇ ਗੁਣ

good qualities

ਸਿਹਤਮੰਦ

healthy

ਫੈਸਲਾ

decision

ਸੋਚਣਾ

to think

ਇੱਕ ਦੂਜੇ ਨਾਲ

with one another, together

ਧੀ ਦਾ ਵਿਆਹ

daughter’s wedding

ਭਤੀਜਾ/ਭਾਣਜਾ

nephew

ਭਤੀਜੀ/ਭਾਣਜੀ

niece

ਮੋਢਾ

shoulder

ਜੀਜਾ /ਸਾਲਾ

brother-in-law

ਭਾਬੀ /ਸਾਲੀ

sister-in-law

ਸਹੁਰੇ

~ in law

ਆਤਮ ਵਿਸ਼ਵਾਸ

self-confident, self-assured

ਵਿਆਹ (ਰਸਮ)

wedding (ceremony)

ਵਫਾਦਰ

faithful, loyal

ਮੰਗੇਤਰ

fiance(e)

ਪਾਗਲ, ਝੱਲਾ

crazy

ਰਿਸ਼ਤੇਦਾਰ

relative

ਰਿਸ਼ਤੇ, ਸੰਬੰਧ

relations

ਮੁਆਫ ਕਰਨਾ

to forgive

ਉਮਰ ਦਾ

of age

ਟੈਲੀਫੋਨ ਦਾ ਕੋਡ

long distance code (telephone)

ਨਿਭਾ ਲੈਣਾ

to cope with

ਭਰੋਸੇਮੰਦ

reliable

ਸ਼ੱਕ ਕਰਨਾ

to doubt

Technology in everyday life

Panjabi

English

ਕੰਪਿਊਟਰ ਚਲਾਉਣ ਦਾ ਸਿਸਟਮ

operating system

ਸ਼ਕਤੀਸ਼ਾਲੀ ਬੈਟਰੀ

powerful (battery, processor)

ਸੁਰੱਖਿਆ

safety

Free-time activities

Panjabi

English

ਰਿਕਾਰਡ ਕਰਨਾ

to record

ਚਾਅ ਹੋਣਾ

exciting

ਪਹਾੜ ਚੜ੍ਹਨਾ

mountain climbing

ਪੰਜਾਬੀ ਨਾਟਕ

Panjabi drama

ਬੱਤਖ

duck

ਨਤੀਜਾ

result

ਥਕਾ ਦੇਣ ਵਾਲਾ

tiring

ਸੰਗੀਤ

music

ਮੱਛੀ

trout

ਹਾਰਮੋਨੀਅਮ

harmonium

ਘਰ ਵਰਗਾ

same as home

ਸ਼ਹਿਦ

honey

ਲਸਣ

garlic

ਲੇਲਾ

lamb

ਐਥਲੈਟਿਕਸ

athletics

ਆਟਾ

flour

ਬੰਸਰੀ

flute

ਨਸਲ

race

ਗਾਂ ਦਾ ਮੀਟ

beef

ਆਂਡੇ

egg(s)

ਤਬਲਾ, ਢੋਲ

tabla, drums

ਸੁਆਦ

tasty

ਸੂਰ ਦਾ ਮੀਟ

pork

ਤਲਿਆ ਆਂਡਾ

fried egg

ਪਾਣੀ

water

ਹੈਰਾਨੀ, ਅਚੰਭਾ

surprise

ਮਜ਼ਾ/ ਅਨੰਦ ਮਾਣਨਾ

fun, enjoyment

ਮੁਕਾਬਲਾ

competition

Customs and festivals in Panjabi speaking countries/communities

Panjabi

English

ਬੇਵਕੂਫ ਬਣਾਉਣ ਦੀ ਚਲਾਕੀ

April fool's trick

ਪ੍ਰਾਹੁਣਾਚਾਰੀ

hospitality

3.5.4.2 Local, national, international and global areas of interest

Home, town, neighbourhood and region

Panjabi

English

ਗੁਦਾਮ

storeroom

ਸਵਿਚ ਬੰਦ ਕਰਨਾ

to switch off

ਛੁਰੀ ਕਾਂਟੇ

cutlery

ਖੂਹ

well

ਸਵਿਚ ਚਾਲੂ ਕਰਨਾ

to switch on

ਖਾਣ ਵਾਲੀ ਥਾਂ

eating area (eg in the kitchen)

ਟਿਕਟ

ticket (public transport)

ਸੰਦ

appliance

ਖੁੱਲ੍ਹਾ ਥਾਂ

roomy, spacious

ਚੀਨੀ ਦੇ ਭਾਂਡੇ

crockery

ਮੁਫਤ

free of charge

ਘਾਹ, ਪਾਰਕ

green area, park

ਫਰਨੀਚਰ

furniture

ਆਉਣ ਜਾਣ ਦੇ ਸਾਧਨ

public transport

ਪੈਸੇ ਦੀ ਤੰਗੀ ਹੋਣੀ

to be skint

ਸਸਤਾ

good value for money, cheap

ਛੋਟ

discount

ਬੰਦ ਗਲੀ

cul-de-sac

ਬੈਂਕ

bank

ਕਸਬੇ ਦਾ ਹਿੱਸਾ

part of the town

ਜਿਲ੍ਹਾ

district

ਮੰਜਲ

floor, storey

ਬਿਜਲੀ

electricity

ਫਰੀਜ਼ਰ

freezer

ਪੌੜੀਆਂ

staircase

ਮੁਫਤ

free of charge; in vain

ਘਰ ਬਦਲਨਾ

moving (house)

ਉੱਚੀਆਂ ਇਮਾਰਤਾਂ

sky-scraper

Social issues

Panjabi

English

ਆਪਣੇ ਆਪ, ਆਪਣੀ ਮਰਜ਼ੀ ਨਾਲ

voluntarily

ਸਾਹ ਲੈਣਾ

breath

ਸਾਹ ਲੈਣ ਵਿੱਚ ਮੁਸ਼ਕਲ

breathing difficulties

ਲੋੜਵੰਦ, ਜ਼ਰੂਰਤਮੰਦ

somebody in need

ਵਚਨਵੱਧ ਹੋਣਾ, ਬੁਰਾ ਕੰਮ ਕਰਨਾ

to commit, to perpetrate

ਹਾਨੀ, ਨੁਕਸਾਨ

to disadvantage

ਤੁਰਨਾ ਫਿਰਨਾ, ਕਸਰਤ ਕਰਨਾ

to move, to get/take some exercise

ਨਸ਼ੇਬਾਜ਼ਾਂ ਲਈ ਸਲਾਹ ਦਾ ਕੇਂਦਰ

advice centre for drug addicts

ਸਨਮਾਨੀ,

honorary

... ਲਈ ਦਵਾਈ

medicine for …

ਸਾਹ ਲੈਣਾ

to breathe in

ਰਲ ਮਿਲ ਜਾਣਾ

integration

ਸਮਝ ਲੈਣਾ

to take (in)

ਸ਼ਰਾਬ ਜਾਂ ਨਸ਼ੇ ਤੋਂ ਛੁਟਕਾਰਾ ਪਾਉਣਾ

rehab for drug addiction/alcoholism

ਉਲਟੀ ਕਰਨੀ, ਬਿਮਾਰ ਹੋਣਾ

to be sick

ਘੱਟ ਚਰਬੀ ਵਾਲੀ

low in fat

ਦਿਮਾਗ

brain

ਜਿਉਂਦੀ

alive

ਬਹੁਤ ਕਮਜ਼ੋਰ

anorexic

ਕਿਸੇ ਚੀਜ਼ ਦੇ ਠੀਕ ਰਹਿਣ ਦੀ ਤਰੀਕ

best before date

ਖਾਣਾ, ਅਹਾਰ

food, nourishment

ਨਸਲੀ ਵਿਤਕਰਾ

racial prejudice

ਨਸਲਵਾਦ

racism

ਨਸਲਵਾਦੀ

racist

ਨੁਕਸਾਨ ਪਹੁੰਚਾਉਣੀ

to damage, to harm

ਜੁਰਮ

criminal offence, criminal act

ਮਠਿਆਈਆਂ

sweets

ਭਾਰ ਵਧਿਆ ਹੋਇਆ

overweight

ਪਰਹੇਜ਼

to avoid

Global issues

Panjabi

English

ਜੰਗਲਾਂ ਦੀ ਕਟਾਈ

deforestation

ਗੱਡੀਆਂ ਦਾ ਧੂੰਆਂ

exhaust fumes

ਜਰੂਰਤਮੰਦ, ਲੋੜਵੰਦ

needy

ਖਾਦ

fertiliser

ਬਰਾਬਰਤਾ

equality

ਇਨਸਾਨੀ, ਹਮਦਰਦੀ ਵਾਲਾ

human, humane

ਕੂੜਾ ਸੁੱਟਣ ਲਈ ਥਾਂ

waste disposal

ਵਾਤਾਵਰਣ ਦੇ ਮਸਲੇ

environmental issues

ਲੋੜ

need

ਬੇਘਰਾਂ ਲਈ ਰਿਹਾਇਸ਼

hostel for homeless people

ਅੱਗੇ ਲੰਘ ਜਾਣਾ

to exceed

ਪ੍ਰਦੂਸ਼ਿਤ ਕਰਨਾ

to pollute

ਬਰਬਾਦ ਕਰਨਾ

to waste

ਵਰਤਣਾ

to use

ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਵਰਤਣਾ

to recycle

Travel and tourism

Panjabi

English

ਯਾਦਗਾਰ

souvenir, memento

ਕਿਸੇ ਚੀਜ਼ ਵੱਲ ਦੇਖਣਾ

to have a look at something

ਠਹਿਰਨਾ

stay

ਜਾਣਕਾਰੀ

information

ਕਾਰਾਂ ਕਿਰਾਏ ਤੇ ਦੇਣ ਵਾਲੀ ਫਰਮ

car rental (firm)

ਜਲਦੀ, ਕਾਹਲੀ ਕਰਨਾ

to hurry

ਸਾਥ

to accompany

ਪੁਸ਼ਟੀ ਕਰਨੀ

to confirm

ਜੀ ਆਇਆਂ ਨੂੰ, ਰਿਸੈੱਪਸ਼ਨ (ਹੋਟਲ)

welcoming, reception (hotel)

ਲੱਭਣ ਲਈ

to discover

ਯਾਦ ਰੱਖਣ ਲਈ

to remember

ਕਿਰਾਏ ਦੀ ਸਾਈਕਲ

bicycle hire

ਸਮਾਨ ਰੱਖਣ ਲਈ ਥਾਂ

place where one can leave luggage for payment (station, airport)

ਏਅਰ ਕੰਡੀਸ਼ਨ

air conditioning

ਅਰਾਮ ਕੁਰਸੀ

wicker beach chair

ਸੰਬੰਧ

connection

ਯਾਤਰੀਆਂ ਲਈ ਜਾਣਕਾਰੀ ਦਫਤਰ

tourist information office

ਛੁੱਟੀ ਲਈ ਬੰਦ

(firm/shops/attractions) closed because of holiday

ਰੀਤ-ਰਿਵਾਜ਼

customs

3.5.4.3 Current and future study and employment

My studies

Panjabi

English

ਮੇਰੀ ਪੜ੍ਹਾਈ

my studies

Life at school/college

Panjabi

English

ਨਕਲ ਕਰਨੀ

to copy

ਗੈਰਹਾਜ਼ਰ

absent

ਹਾਜ਼ਰ

present

ਉਚਾਰਣ

pronounciation

ਉੱਤਰ, ਜਵਾਬ ਦੇਣਾ

to answer

ਅਸਫਲ ਹੋਣਾ (ਇਮਤਿਹਾਨ/ ਟੈਸਟ)

to fail (exam/test)

ਪ੍ਰਸ਼ਨ ਪੁੱਛਣਾ

to ask a question

ਨਤੀਜਾ, ਸਿੱਟਾ

result, outcome

ਲਾਂਘਾ, ਕੌਰੀਡੋਰ

corridor

ਪ੍ਰਾਪਤੀ

achievement

ਪ੍ਰਾਪਤ ਕਰਨਾ ਦਾ ਦਬਾਅ

pressure to achieve

ਕੈਂਚੀ

scissors

ਕੰਮਚੋਰ

to play truant

ਸਜਾ

punishment

ਅਗਲੇ ਸਾਲ ਦੇ ਗਰੁੱਪ ਵਿੱਚ ਹੋ ਜਾਣਾ

to be moved up to the next year group

Education post-16

Panjabi

English

ਨੌਕਰੀ ਦੇਣਾ

to employ

ਤਕਨੀਕੀ ਕਾਲੇਜ

technical college

ਰਸੋਈ ਸਿੱਖਿਆ

home economics

ਲਾਜ਼ਮੀ ਵਿਸ਼ੇ

compulsory subject

ਸਮਾਜਕ ਸਿੱਖਿਆ, ਰਾਜਨੀਤੀ

social studies, politics

ਚੁਣੇ ਹੋਏ ਵਿਸ਼ੇ

optional subject

Jobs, career choices and ambitions

Panjabi

English

ਮਾਲਕ, ਬੌਸ

employer

ਮੁਲਾਕਾਤ, ਵਿਚਾਰ ਵਟਾਂਦਰਾ

meeting, discussion

ਵਪਾਰ, ਕੰਮ

business, works

ਅਸਤੀਫਾ ਦੇਣਾ, ਕੰਮ ਤੋਂ ਕੱਢ ਦੇਣਾ

to hand in one’s notice; to sack someone

ਸਹਿਮਤ ਹੋਣਾ, ਪ੍ਰਬੰਧ ਕਰਨਾ

to agree, to arrange